LyricFind Logo
LyricFind Logo
Profile image icon
Lyric cover art

Tonight

Remix
Apple Music logo
Deezer logo
Spotify logo
Share icon
Lyrics
For the night, for the night
For the night, for the night

Walk up to the bar, eyes locked on you
Saw you from afar, ਤਕਦਾ ਮੈਂ ਤੈਨੂ
ਜੀ ਕਰੇ ਮੈਂ ਵੇਖੀ ਜਾਵਾਂ, ਤੇਰੇ ਰਾਹਾਂ ਦੇ ਵਿਚ ਆਵਾਂ
Dont try to shy away, your eyes are saying more
ਕੁਟਕੇ ਮੈਂ ਜੱਫੀ ਪਾਵਾਂ, ਤੈਨੂੰ ਸੀਨੇ ਨਾਲ ਲਾਵਾਂ
ਤੂ ਮੇਰੀ, ਮੈਂ ਤੇਰਾ, ਦਸ ਕਿੰਨਾ ਚੌਂਦੀ ਆ

ਕਿਹੰਦੀ ਨੇੜੇ , ਤੂ ਨੇੜੇ........ਤੂ ਨੇੜੇ ਨੇੜੇ ਆ
ਕੰਨੀ ਗੱਲ , ਤੂ ਗੱਲ...... ਤੂ ਗੱਲ ਕਰ ਜਾ
ਗੱਲ ਕਰ ਜਾ (ਗੱਲ ਕਰ ਜਾ)

ਕਿਹੰਦੀ ਨੇੜੇ ਨੇੜੇ, ਤੂ ਨੇੜੇ ਨੇੜੇ ਆ (ਦਸ ਕਿੰਨਾ ਚੌਂਦੀ ਆ)
ਕਿਹੰਦੀ ਆ, ਕਿਹੰਦੀ ਆ (ਓ ਓ)

I just wanna take you, for the night
Show you things you never seen, got plenty on my mind
I just wanna spend the night, I wanna make you mine
ਬਸ ਤੇਰੇ ਔਨ ਦੀ ਲੋਡ, ਲਾਰੇ ਲੌਨੀ ਏ
Make me a believer tonight (Ooh, Ooh)
ਬਿੱਲੀਆਂ ਬਲੌਰੀਆਂ, ਅਖਾਂ ਤੇਰੀਆਂ ਵਾਜਾ ਮਾਰ ਦੀਆਂ
ਬਿੱਲੀਆਂ ਬਲੌਰੀਆਂ, ਅਖਾਂ ਤੇਰੀਆਂ ਵਾਜਾ ਮਾਰ ਦੀਆਂ
ਤੂ ਮੇਰੀ, ਮੈਂ ਤੇਰਾ, ਦਸ ਕਿੰਨਾ ਚੌਂਦੀ ਆ

ਕਿਹੰਦੀ ਨੇੜੇ , ਤੂ ਨੇੜੇ, ਤੂ ਨੇੜੇ ਨੇੜੇ ਆ
ਕੰਨੀ ਗੱਲ , ਤੂ ਗੱਲ, ਤੂ ਗੱਲ ਕਰ ਜਾ
ਕਿਹੰਦੀ ਨੇੜੇ , ਤੂ ਨੇੜੇ, ਤੂ ਨੇੜੇ ਨੇੜੇ ਆ
ਕੰਨੀ ਗੱਲ , ਤੂ ਗੱਲ, (ਤੂ ਗੱਲ ਕਰ ਜਾ)
ਗੱਲ ਕਰ ਜਾ (ਗੱਲ ਕਰ ਜਾ)

ਕਿਹੰਦੀ ਨੇੜੇ ਨੇੜੇ, ਤੂ ਨੇੜੇ ਨੇੜੇ ਆ (ਦਸ ਕਿੰਨਾ ਚੌਂਦੀ ਆ)
ਕਿਹੰਦੀ ਆ, ਕਿਹੰਦੀ ਆ (ਓ ਓ)

ਨੇੜੇ ਤੂ ਮੇਰੇ ਆ
Turn around and ਮੇਰੀ ਤੂ ਗਲ ਸੁਣ ਜਾ (ਗਲ ਸੁਣ ਜਾ)
Don't keep me waiting girl
ਦਿਨ ਰਾਤ ਤੇਰੇ ਬਛੋਣ ਮਰ ਜਾਵਾਂ (ਮਰ ਜਾਵਾਂ)
ਹੁਣ ਤੂ ਆਜਾ, the way you do it shawty
ਆ ਤੂ ਆਜਾ, baby come put it on me
Baby come put it on me, come put it on me baby

ਕਿਹੰਦੀ ਨੇੜੇ , ਤੂ ਨੇੜੇ....... ਤੂ ਨੇੜੇ ਨੇੜੇ ਆ
ਕੰਨੀ ਗੱਲ , ਤੂ ਗੱਲ........ ਤੂ ਗੱਲ ਕਰ ਜਾ

Ohh, Heyy, Ohh, Heyy
Ohh, Heyy, Ohh
For the night, for the night
For the night, for the night

WRITERS

AMARPAL SINGH SANDHU, ANKIT MALIK, GURNEET SINGH MANGAT

PUBLISHERS

Lyrics © Songtrust Ave

Share icon and text

Share


See A Problem With Something?

Lyrics

Other