ਤਾਰੇ ਗਿਣ ਗਿਣ ਯਾਦ ਚ ਤੇਰੀ ਮੈਂ ਤਾਂ ਜਾਗਾ ਰਾਤਾਂ ਨੂ
ਰੋਕ ਨਾ ਪਾਵਾ ਅਖੀਆਂ ਵਿਚੋਂ ਗ਼ਮ ਦਿਯਾ ਬਰਸਾਤਾਂ ਨੂ

ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਕਲੇ ਮੈਨੂ ਤੇਰੇ ਬਿਨ ਤਾਂ ਹਰ ਪਲ ਇਹ ਤਨਹਾਈ ਦਾ
ਦਸੇ ਮੈਨੂ ਨਾਗ ਵੰਗੂ ਮੌਸਮ ਤੇਰੀ ਜੁਦਾਈ ਦਾ
ਕਲੇ ਮੈਨੂ ਤੇਰੇ ਬਿਨ ਤਾਂ ਹਰ ਪਲ ਇਹ ਤਨਹਾਈ ਦਾ
ਦਸੇ ਮੈਨੂ ਨਾਗ ਵੰਗੂ ਮੌਸਮ ਤੇਰੀ ਜੁਦਾਈ ਦਾ
ਇਕ ਪਲ ਵੀ ਮੈਂ ਭੁੱਲ ਨਾ ਪਵਾ ਤੇਰੀ ਮਿਠਿਯਾ ਬਾਤਾਂ ਨੂ

ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਦਿਯੇ ਜਲਾ ਕੇ ਰੋਸ਼ਨ ਕਿਤਾ ਮੈਂ ਤਾਂ ਤੇਰਿਯਾ ਰਹਵਾਂ ਨੂ
Tube light ਤੇ ਮੇਹ ਚਲਿਆ ਤੇਰੇ ਵਲ ਸੁਖਮਿਯਾਂ ਠੰਡਿਯਨ ਸ਼ਾਵਾ ਨੁ

ਸ਼ਮਝ ਨਾ ਪਾਈ ਕਿਊ ਤੂ ਮੇਰੇ ਪਿਆਰ ਪਰੈ ਜਸਬੰਤਾ ਨੁ
ਸ਼ਮਝ ਨਾ ਪਾਈ ਕਿਊ ਤੂ ਮੇਰੇ ਪਿਆਰ ਪਰੈ ਜਸਬੰਤਾ ਨੁ
ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਇਕ ਵਾਰੀ ਤਾਂ ਆਕੇ ਮਿਲਜਾ ਫੁਲ ਸਲਾਹ ਹੁਣ ਮੇਰੀ ਤੂੰ
ਜਾਣ ਨਾ ਜਾਵੇ ਤੈਥੋਂ ਮੇਰੀ ਆਜਾ ਨਾ ਕਰ ਦੇਰੀ ਤੂੰ

ਸਹਿ ਨਾ ਪਾਵਾਂ ਦੂਰੀ ਤੇਰੀ ਤਰਸਾ ਮੈ ਮੁਲਾਕਾਤਾਂ ਨੂੰ