ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਹਾਏ ਲਿਖ ਲਿਖ ਨਾ ਤੇਰਾ ਮਿਟਾਉਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਹਾਏ , ਚੱੜ ਚੱੜ ਕੇ ਕਾਲੀ ਘਟਾ ਔਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਕੰਮ ਨੀ ਮੁਕਣੇ ਜਿੰਦ ਮੂਕ ਜਾਣੀ
ਹਾਏ ਘੜੀ ਮੁੜੀ ਚਿੱਤ ਮੈਂ ਵਾਰੋਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਸਾਂਝਾ ਪੌਣ ਨੂੰ ਜ਼ਿੰਦਗੀ ਥੋੜੀ
ਹਿੱਜ਼ਰ ਤੇਰੇ ਵਿੱਚ ਨਾਗ ਕਜ਼ਾ ਜਾ
ਹਾਏ ਤੇਰਾ ਹੀ ਨਾਂ ਮਾਨਾ ਗਾਉਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ