ਥਾਰ ਜਿਹੀ ਕਰ ਲੈ ਤੂ change ਮਖਣਾ
ਜੱਟੀ ਨੂ ਪਸੰਦ ਬਹਲੀ range ਮਖਣਾ
ਥਾਰ ਜਿਹੀ ਕਰ ਲੈ ਤੂ change ਮਖਣਾ
ਜੱਟੀ ਨੂ ਪਸੰਦ ਬਹਲੀ range ਮਖਣਾ
ਗੇੜੀ Harley ਦੇ ਉੱਤੇ ਕਦੇ ਲਾਯੀ ਵੇ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਹੋ range ਤੋਂ ਵੀ ਉੱਤੇ ਸਾਡੀ range ਬਲੀਏ
ਕਿਸੇ ਲਯੀ ਨਾ ਹੁੰਦੇ ਜੱਟ change ਬਲੀਏ
ਹੋ range ਤੋਂ ਵੀ ਉੱਤੇ ਸਾਡੀ range ਬਲੀਏ
ਕਿਸੇ ਲਯੀ ਨਾ ਹੁੰਦੇ ਜੱਟ change ਬਲੀਏ
ਸਾਡੇ ਚਾਦਰੇ ਦੀ fan ਬਿੱਲੋ ਤੇਰੀ ਛੋਟੀ ਭੈਣ
ਸਾਡੇ ਚਾਦਰੇ ਦੀ fan ਬਿੱਲੋ ਤੇਰੀ ਛੋਟੀ ਭੈਣ
ਵਾਂਗ ਸੂਰਮੇ ਅਖਾਂ ਵਿਚ ਪਾਏਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ jean ਨਾਲੋਂ ਮਿਹੰਗੀ ਬਿੱਲੋ ਜੁੱਤੀ ਤੇਰੇ ਜੱਟ ਦੀ
ਹਾਏ ਮੁੰਡੇਆ ਨੂ ਮਾਰੇ Nosepin ਮੇਰੇ ਨੱਕ ਦੀ
ਹੋ ਅਲੜਾ ਨੂ ਬਿੱਲੋ ਮੇਰੀ ਕੁੰਡੀ ਮੁੱਛ ਪੱਟਦੀ
ਕਿੱਤੇ ਹੋਰ ਜਾਕੇ ਕਰਲੈ try ਵੇ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਹੋਣਾ ਪੈਣਾ ਆਏ ਜੱਟੀ ਨੇ modifie ਹੈ
ਹਾਂ ਜੀ ਪੁਰ ਵਾਲਾ ਜੱਟ ਲਉ ਨਖਰੇ ਵੀ ਚੱਕ
ਸੂਟ ਜੱਟ ਦੀ ਪਸੰਦ ਵੇ ਸਾਵਨਏੇਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ
ਹੋ doubt ਮੁੱਕ ਜੁ ਜੇ ਯਾਰੀ ਲਾਏਂਗੀ
ਪੈਰ ford ਤੋਂ ਨਾ ਥੱਲੇ ਬਿੱਲੋ ਲਾਏਂਗੀ