ਬਲੇ ਬਲੇ ਬਲੇ ਬਲੇ ਬਲੇ ਬਲੇ (ਆਹਾ)
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਬਲੇ ਬਲੇ, ਬਲੇ ਬਲੇ, ਬਲੇ ਬਲੇ, ਬਲੇ ਬਲੇ, ਬਲੇ ਬਲੇ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਇਸ਼ਕ ਨਾ ਛੱਡੇ ਕੁੱਛ ਨੀ ਪਲੇ ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਛੱਡ ਦੇ ਬਿਨ ਮਤਲਬ ਦੇ ਐਵੇ ਪੰਗੇਯਾ ਦੇ ਵਿੱਚ ਪੈਣਾ
ਇਸ਼ਕ ਦੇ ਚੱਕਰ ਦੇ ਵਿਚ ਨੀਂਦ ਗਵਾਕੇ ਕੀ ਲੈਣਾ
ਹੋ ਜਾਵੇ ਜੋ ਪਿਆਰ ਤੋ ਪਲੇ ਕੁਛ ਨੀ ਰੈਹਣਾ
ਅੱਖੀਆਂ ਹੋ ਜਨ ਚਾਰ ਪਲੇ ਕੁਛ ਨਾ ਓ ਰੈਹਣਾ
ਹਾਸੇ ਤੇਰੇ ਖੋ ਜਾਣੇ ਨੇ ਰੋਣਾ ਬੇ ਬੇ ਕਲੇ ਕਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਬਲੇ ਬਲੇ, ਬਲੇ ਬਲੇ, ਬਲੇ ਬਲੇ, ਬਲੇ ਬਲੇ, ਬਲੇ ਬਲੇ
ਦੋ ਦਿਨ ਹੁੰਦੀ ਯਾਰੀ ਮਗਰੋਂ ਹੱਸਾ ਹੂੰਦਾ ਹੈ
ਕੁੜੀਆਂ ਦੇ ਲਈ ਪਿਆਰ ਤੋ ਖੇਲ ਤਮਾਸ਼ਾ ਹੂੰਦਾ ਹੈ
ਦੂਜਾ ਮਿਲ ਜਾਏ ਯਾਰ ਤਾਂ ਫਿਰ ਇਹ ਨਹੀ ਪੁੱਛ ਦੇ
ਬਿਕ ਜਾਏ ਘੱਰ ਬਾਰ ਤਾਂ ਫਿਰ ਇਹ ਨਹੀ ਪੁੱਛ ਦੇ
ਜਾਂਦੀ ਵਾਰੀ ਕੇਹ ਜਾਂਦੇ ਨੇ ok ਸੱਜਣਾ ਚਲੇ ਚਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਬਲੇ ਬਲੇ ਬਲੇ, ਬਲੇ ਬਲੇ, ਬਲੇ ਬਲੇ, ਬਲੇ ਬਲੇ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਇਸ਼ਕ ਨਾ ਛੱੜ ਦਾ ਕੁੱਛ ਵੀ ਪਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਆਹਾ ਬਲੇ ਬਲੇ, ਬਲੇ ਬਲੇ, ਬਲੇ ਬਲੇ, ਬਲੇ ਬਲੇ