ਮਸਾ ਕਿਤਾ convince ਸੀ ਮੈਨ ਡੈੱਡ ਨੂ
ਦੋ ਘੰਟੇ ਤੇਰੇ ਨਾਲ ਮੁਲਾਕਾਤ ਲਈ
ਵੇ ਤੂੰ ਹਟਦਾ ਨਈਂ ਖਬਰਾਂ ਚ ਆਉਣ ਤੋਂ
ਮੈਨ ਮਸਾ ਮਾਪੇ ਸੀ ਮਨਾਏ ਗੱਲ ਬਾਤ ਲਈ
ਫੋਨ ਲੱਗਿਆ ਸੀ ਸੋਹਣੇਯਾ ਸਪੀਕਰ ਚ
ਲੱਗੀ ਬਦਨਾਮ ਦੀ ਸੀ ਕਾਲਰ ਟਿਊਨ
ਲੱਗੀ ਬਦਨਾਮ ਦੀ ਸੀ ਕਾਲਰ ਟਿਊਨ
ਮੈਂ hello hello ਕਰਦੀ ਰਹੀ ਦੱਸ ਕਿਨੇ ਤੇਰਾ ਚੱਕਿਆ ਸੀ ਫੋਨ
Hello hello ਕਰਦੀ ਰਹੀ ਪਿੱਛੇ ਮਰਦਾ ਸੀ ਫੇਰ ਜੱਟਾ ਕੌਣ
Hello hello ਕਰਦੀ ਰਹੀ ਦੱਸ ਕਿਨੇ ਤੇਰਾ ਚੱਕਿਆ ਸੀ ਫੋਨ

ਮੈਂ ਸੀ hello hello ਕਰਦੀ ਤੂੰ ਠਾ ਠਾ ਸੀ ਕਰਦਾ
ਓਹ ਤੇਰੀ ਰਫਲ ਨਈਂ ਖੜੀ ਮੇਰਾ ਦਿਲ ਨੀ ਸੀ ਖੜਦਾ
ਕੰਨਾਂ ਵਿਚ ਹਲੇ ਤੱਕ ਸ਼ੋਰ ਪਿਆ ਗੁੰਜਦਾ
ਓਹ ਥੱਕ ਜਾਂਦਾ ਹੋਣਾ ਸਿਰੀ ਲੋਬੀ ਨਿਟ ਹੁੰਝਦਾ
ਕਹਿੰਦੀ ਨਿਕਲਿਆ ਸਾਊ ਤੇਰਾ ਡੌਨ
ਓਹ ਕਹਿੰਦੇ ਨਿਕਲਿਆ ਸੌ ਤੇਰੇ ਡੌਨ
ਮੈਂ hello hello ਕਰਦੀ ਰਹੀ ਦੱਸ ਕਿਨੇ ਤੇਰਾ ਚੱਕਿਆ ਸੀ ਫੋਨ
Hello hello ਕਰਦੀ ਰਹੀ ਪਿੱਛੇ ਮਰਦਾ ਸੀ ਫੇਰ ਜੱਟਾ ਕੌਣ
Hello hello ਕਰਦੀ ਰਹੀ ਦੱਸ ਕਿਨੇ ਤੇਰਾ ਚੱਕਿਆ ਸੀ ਫੋਨ
Hello hello ਕਰਦੀ ਰਹੀ ਪਿੱਛੇ ਮਰਦਾ ਸੀ ਫੇਰ ਜੱਟਾ ਕੌਣ
ਪੁਸ਼ਟਾ ਦੇ ਵੈਰ ਜੱਟਾ ਪੁਸ਼ਟੀ ਹੈ ਗੱਡੀਆਂ
ਖਾਬੇ ਗਿਜੇ ਰਾਊਂਡ ਹੁੰਦੇ ਸੱਜੇ ਗਿਜੇ ਡਬੀਆ
ਖਾਬੇ ਗਿਜੇ ਰਾਊਂਡ ਹੁੰਦੇ ਸੱਜੇ ਗਿਜੇ ਡਬੀਆ
ਚੰਡੀਗੜ੍ਹ ਆਕੇ ਪਹਿਲੀ ਕਾਲ ਤੇਨੂੰ ਮਾਰਦੇ
ਮੋੱਗੇ ਵੱਲੋਂ ਆਉਂ ਚਾਰਾ ਜਿਨਾ ਨਾਲ ਲਦੀਆਂ
ਓਹਨਾਂ ਨੂੰ ਤੂੰ ਇੱਕ ਮਿੰਟ ਕਲਾ ਨਈਂ ਛੱਡਦਾ
ਮੇਰੇ ਲਈ ਪ੍ਰੇਤੀਯਾ ਤੂੰ ਇੱਕ ਮਿੰਟ ਵੀ ਨਈਂ ਕੱਢਦਾ
ਆਪ ਦੀ ਤਾਂ ਬੰਗਈ habit ਤੇਰੀ ਜਾਗਣਾ
ਉੱਤੋਂ ਮੈਨੂੰ ਵੀ ਤੂੰ ਦਿੰਦਾ ਨਈਂ ਸੌਣ
ਉੱਤੋਂ ਮੈਨੂੰ ਵੀ ਤੂੰ ਦਿੰਦਾ ਨਈਂ ਸੌਣ
ਮੈਂ hello hello ਕਰਦੀ ਰਹੀ ਦੱਸ ਕਿਨੇ ਤੇਰਾ ਚੱਕਿਆ ਸੀ ਫੋਨ
Hello hello ਕਰਦੀ ਰਹੀ ਪਿੱਛੇ ਮਰਦਾ ਸੀ ਫੇਰ ਜੱਟਾ ਕੌਣ
Hello hello ਕਰਦੀ ਰਹੀ ਦੱਸ ਕਿਨੇ ਤੇਰਾ ਚੱਕਿਆ ਸੀ ਫੋਨ
Hello hello ਕਰਦੀ ਰਹੀ ਪਿੱਛੇ ਮਰਦਾ ਸੀ ਫੇਰ ਜੱਟਾ ਕੌਣ
ਤੇਰੇ ਵਿਚ ਡਰ ਨਾਮ ਵਾਲੀ ਚੀਜ਼ ਨਈਂ ਵੇ ਏਸੇ ਲਈ ਤਾਂ ਮੈਨ ਡਰਦੀ
ਮੇਰੀ ਕਰਦੀ ਕੁਜ਼ਨ ਮੇਥੋਂ jealousy

ਜਦੋਂ ਲੱਗ ਗਈ ਮੈਂ ਤੇਨੂੰ ਵੇ ਸਟੋਨ
ਜਦੋਂ ਲੱਗ ਗਈ ਮੈਂ ਤੇਨੂੰ ਵੇ ਸਟੌਣ