ਨੀਂਦ ਹੁੰਨ ਔਂਦੀ ਨਈ ਤੇਰਿਯਾ ਯਾਦਾਂ ਨੇ
ਮੇਰੇਯਾ ਸਾਹਾਂ ਨੂ ਮੇਰੇ ਤੋਂ ਖੋਯਾ ਏ
ਮੈਂ ਵੀ ਨਾ ਭੁੱਲ ਪਾਯਾ ਤੂ ਵੀ ਨਾ ਭੁੱਲ ਪਾਯੀ
ਜੋ ਆਪਣੀ ਜ਼ਿੰਦਗੀ ਦੇ ਲੇਖਾਂ ਵਿਚ ਹੋਯਾ ਏ
ਮੈਂ ਤੈਨੂ ਚਾਹੁੰਦੀ ਸੀ ਤੂ ਗੈਰਾ ਦੇ ਨਾਲ ਹੱਸ ਰਿਹਾ
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ
ਤੂ ਰਾਹੀ ਬਣ ਟੁੱਰ ਗਯੀ ਮੈਂ ਓਥੇ ਖੜ ਗਯਾ
ਬਾਹਰੋਂ ਤਾਂ ਜਯੋਂਦਾਂ ਹਾਂ ਅੰਦਰੋਂ ਹਾਂ ਮਰ ਗਯਾ
ਜਿਸ੍ਮ ਵੀ ਜ਼ਖਮੀ ਏ ਰੂਹ ਵੀ ਭਟਕ ਰਹੀ
ਦੂਰੋਂ ਤਾਂ ਲਗ ਰਿਹਾ ਲਾਸ਼ ਹੈ ਲਟਕ ਰਹੀ
ਅੱਜ ਰਾਜ ਫਤਿਹਪੁਰ ਨੂ ਤੂ ਨਫਰਤ ਕਰ ਰਹੀ
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ
ਮੈਂ ਤੈਨੂ ਚਾਹੁੰਦਾ ਹਾਂ ਤੈਨੂ ਕ੍ਯੂਂ ਖਬਰ ਨਹੀ
ਮੈਂ ਵੀ ਤਾਂ ਚਾਹੁੰਦੀ ਹਨ ਤੈਨੂ ਕ੍ਯੂਂ ਕਦਰ ਨਈ
ਵਖ ਹੋਵਾਂਗੇ ਨਾ ਦੋਵਾਂ ਦੇ ਸੀ ਬੋਲ ਏਹੇ
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ