LyricFind Logo
LyricFind Logo
Sign In
Lyric cover art

Ishare Tere

Kuch Khattaa Ho Jaay
Apple Music logo
Deezer logo
Spotify logo
Share icon
Lyrics
We got feeling so crazy
Let me wanna be your lady
ਮੇਰਾ ਕੰਗਨਾ ਤੁਝੇ ਬੁਲਾਏ
Close on close on close on

Baby ਤੇਰੀ smile priceless
Baby ਤੇਰੀ dress backless
ਲੱਖਾਂ ਦਾ ਐ ਤੇਰਾ necklace
ਉਹ ਕਰਦਾ ਹੈ ਮੈਨੂੰ impress

ਇਸ਼ਾਰੇ ਤੇਰੇ ਕੰਗਨੇ ਦੇ
ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕਿੱਤਾ
Fan ਤੇਰਾ ਬਣ ਗਿਆ ਏ
ਇਸ਼ਾਰੇ ਤੇਰੇ ਕੰਗਨੇ ਦੇ
ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕਿੱਤਾ
Fan ਤੇਰਾ ਬਣ ਗਿਆ ਏ

ਕਰਤੇ ਦੀਵਾਨੇ ਗੱਬਰੂ
ਹਾਏ ਮੋਰਨੀ ਜਹੀ ਮੇਰੀ ਚਾਲ ਨੇਂ
ਜਿਹੜਾ ਤੈਨੂੰ ਇਕ ਵਾਰ ਤੱਕ ਲੈ
ਹੁੰਦੇ ਮੁੰਡਿਆਂ ਦੇ ਬੁਰੇ ਹਾਲ ਨੇਂ
ਕਰਤੇ ਦੀਵਾਨੇ ਗੱਬਰੂ
ਹਾਏ ਮੋਰਨੀ ਜਹੀ ਮੇਰੀ ਚਾਲ ਨੇਂ
ਜਿਹੜਾ ਤੈਨੂੰ ਇਕ ਵਾਰ ਤੱਕ ਲੈ
ਹੁੰਦੇ ਮੁੰਡਿਆਂ ਦੇ ਬੁਰੇ ਹਾਲ ਨੇਂ
ਨੀ ਤੇਰਾ ਹੀ ਦੀਵਾਨਾ ਹਾਂ
ਇਹ ਜਾਣਦਾ ਜ਼ਮਾਨਾ ਆ
ਤੂੰ ਮੇਰੀ baby girl ਬਣ ਜਾ
ਪਿਆਰ ਕਰਕੇ ਦਿਖਾਨਾ ਆ

ਮੈਂ ਤੇਰੇ ਬਾਰੇ ਸੱਬ ਜਾਣਦੀ
ਤੂੰ ਚੇਰੇ ਹਰ ਕੁੜੀਆਂ ਦੀ
ਤੂੰ ਮੇਰੇ ਪਿੱਛੇ ਗੇੜੇ ਮਾਰਦਾ
ਤੇਰੇ ਹੱਥ ਨਹੀਓ ਆਨਾ ਆ

ਇਸ਼ਾਰੇ ਤੇਰੇ ਕੰਗਨੇ ਦੇ
ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕਿੱਤਾ
Fan ਤੇਰਾ ਬਣ ਗਿਆ ਏ
ਇਸ਼ਾਰੇ ਤੇਰੇ ਕੰਗਨੇ ਦੇ
ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕਿੱਤਾ
Fan ਤੇਰਾ ਬਣ ਗਿਆ ਏ

We got feeling so crazy
Let me wanna be your lady
ਮੇਰਾ ਕੰਗਨਾ ਤੁਝੇ ਬੁਲਾਏ
Close on close on close on

ਇਸ਼ਾਰੇ ਮੇਰੇ ਕੰਗਨੇ ਦੇ
ਤਰੀਕੇ ਦਿਲ ਮੰਗਣੇ ਦੇ
ਤੇਰਾ ਵੀ ਦਿਲ ਚੋਰੀ ਕੀਤਾ
Fan ਮੇਰਾ ਬੰਨ ਗਿਆ ਉਏ

WRITERS

Guru Randhawa

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist