ਪਾਕੇ ਸੂਟ ਬੂਟ ਲਾਕੇ ਵੇ ਤੂੰ ਐਨਕਾਂ
ਕਰ ਸੀਸ਼ਾ ਥੱਲੇ ਮਾਰਦਾ ਆਏ ਸੈਨਤਾਂ
ਪਾਕੇ ਸੂਟ ਬੂਟ ਲਾਕੇ ਵੇ ਤੂੰ ਐਨਕਾਂ
ਕਰ ਸੀਸ਼ਾ ਥੱਲੇ ਮਾਰਦਾ ਆਏ ਸੈਨਤਾਂ
ਸੁਣ ਝੱਲੇਯਾ ਮੈਂ ਦਿਲ ਤੇਰਾ ਵੇਖਣਾ
ਮੈਂ ਵੇਖਣਾ ਨੀ ਮੂੰਹ ਮੁੰਡਿਆਂ ਹਨ
ਤੂੰ ਐਵੇਈਂ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਓਏ ਲਿਥਲ ਜਹੀ thought ਨੇ ਵੇ ਜੱਟੀ different ਮੈਂ
ਜਿੰਨੀ innocent ਜੱਟਾ ਓਦੋ ਜਿਆਦਾ ਚੰਟ ਮੈਂ
ਲਿਥਲ ਜਹੀ thought ਨੇ ਵੇ ਜੱਟੀ different ਮੈਂ
ਜਿੰਨੀ innocent ਜੱਟਾ ਓਦੋ ਜਿਆਦਾ ਚੰਟ ਮੈਂ
ਪਤਾ ਨਈਓਂ ਕਿੰਨੇ ਖੜੇ Magic ਵੱਟੇ ਗੱਡੀ ਸਣੇ
ਮਾਰ horn ਸੀ ਜਿਹਦੇ ਮੈਨੂੰ ਲੰਘਦੇ
ਤੂੰ ਐਵੇਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਖੁਸ਼ ਦਿਲ ਬੰਦੇ ਆਂ ਨੀ chill mode ਲੈਣੇ ਆਂ
ਮਾੜਾ ਚੰਗਾ ਕਿਸੇ ਵਾਰੇ ਕਦੇ ਵੀ ਨਾ ਕਹਿਣੇ ਆਂ
ਗੱਡੀਆਂ ਦਾ ਸ਼ੌਕ ਕਿੱਤਾ ਕਦੇ show off ਨੀ
Hater'ਆ ਦੇ ਦਿਲਾਂ ਵਿਚ ਮਿਤਰਾਂ ਦਾ ਖੌਫ ਨੀ
Woofer'ਆ ਨੂੰ baby beat ਪਾੜ ਬੱਲੀਏ
ਸਿਰੇ ਦਾ ਸ਼ਿਕਾਰੀ ਤੇਰਾ ਯਾਰ ਬਲੀਏ
Fame name ਵਾਲੀ ਕਦੇ ਹਵਾ ਨਈਓਂ ਕੀਤੀ
ਅੱਸੀ ਜਿਹਦੇ ਵੀ ਆਂ ਦਿਲਾਂ ਚ ਹਾਂ star ਬੱਲੀਏ
ਮਿੱਠੀ ਜਿਹੀ ਆਵਾਜ਼ ਮੇਰੀ ਤੌਰ ਚ crunch ਵੇ
ਕਾਤਿਲ ਆਏ ਅੱਖ ਕਰੇ ਦਿਲਾਂ ਉੱਤੇ punch ਵੇ
ਮਿੱਠੀ ਜਿਹੀ ਆਵਾਜ਼ ਮੇਰੀ ਤੌਰ ਚ crunch ਵੇ
ਕਾਤਿਲ ਆਏ ਅੱਖ ਕਰੇ ਦਿਲਾਂ ਉੱਤੇ punch ਵੇ
Solution ਆ ਜੁੱਤੀ ਮੇਰੀ ਕੱਢਦੀ
ਜੋ ਕਰੇ ਚੂੰ ਚੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਸਿਰੇ ਦਾ stubborn ਵੇ ਮੁੜਦਾ ਨੀ back ਤੂੰ
ਲੱਗਦਾ ਏ Riyaaz Kavvy ਥੋਡਾ ਜਿਹਾ crack ਤੂੰ
ਸਿਰੇ ਦਾ stubborn ਵੇ ਮੁੜਦਾ ਨੀ back ਤੂੰ
ਲੱਗਦਾ ਏ Riyaaz Kavvy ਥੋਡਾ ਜਿਹਾ crack ਤੂੰ
ਤੇਰੇ ਡੈਡ ਨੂੰ ਬੁਲਾ ਕੇ ਮੇਰੇ ਡੈਡ ਕੋ ਬੈਠਾ ਕੇ
ਗੱਲ ਕਰ ਲੀ ਤਾਂ ਫਿਰ ਮੈਂ ਵੀ ਬਣ ਜੁ
ਢਿਲਵੇਂ ਦੀ ਨੂੰਹ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ
ਤੂੰ ਐਵੇ ਲੈਕੇ ਨਾ Ferrari ਗੇੜੀ ਮਾਰ ਵੇ
ਹੋ ਜੱਟੀ ਗੱਡੀ ਵੇਖ ਕਰਦੀ ਨੀ ਪ੍ਯਾਰ ਵੇ
ਹੋ ਗੱਲ ਸੁਣ ਤੂੰ ਮੁੰਡਿਆਂ ਹਾਂ