ਲੀਜੀਏ ਆਪਕੇ ਸਾਮਨੇ ਸੁਰੋਂ ਕੀ ਇੱਸ ਕਛੈਰੀ ਕੇ ਅੰਦਰ
ਪੇਸ਼ ਕੀਏ ਜਾ ਰਹੇ ਹੈਂ ਜਿਨ ਕੇ ਊਪਰ ਇੰਜ਼ਾਮ ਲਗਾ ਹੈ
ਕੀ ਜਿਨਹੋਨੇ ਪੁਰਾਨੇ ਗੀਤੋਂ ਤੋਂ ਹਾਥ ਪਾਓਂ ਤੋੜ ਕੇ
ਔਰ ਉਨਪਾਰ ਯੇ ਆਰੋਪ ਸਾਬਿਤ ਭੀ ਹੋ ਚੁਕਾ ਹੈ
ਤੋਂ ਲੀਜੀਏ ਵੋ ਸਬੂਤ ਆਪਕੇ ਸਾਮਨੇ ਪੇਸ਼ ਕਰਨੇ ਜਾ ਰਹੇ ਹੈਂ
ਇਨ ਲੋਗੋਂ ਕੇ ਸਾਥ ਕਯਾ ਕਰਾ ਜਾਏ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਏ ਸਾਡੇ ਬੱਚਿਆਂ ਨੂੰ ਭੀ ਵਿਗਾੜ ਦੇਣਗੇ
ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿਤ੍ਰਾ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿਤ੍ਰਾ ਦੇ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ