ਅੱਖਾਂ ਚੋ ਵੇਖ ਕੇ ਵੀ ਰੋਣਾ ਨਈ
ਮੈਂ ਹੰਜੂਆ ਨੂ ਸਾਹਾਂ ਚ ਪੀਰੋਨਾ ਨਈ
ਕਾਲੀਯਾ ਨੇ ਰਾਤਾਂ ਯਾਦ ਓਂਦੀਆਂ ਓ ਬਾਤਾਂ
ਕਾਲੀਯਾ ਨੇ ਰਾਤਾਂ ਯਾਦ ਓਂਦੀਆਂ ਓ ਬਾਤਾਂ
ਜ਼ਿੰਦਗੀ ਚ ਮੁਡਕੇ ਤੂ ਉਨਾਂ ਨਈ
ਮੈਂ ਜੋ ਸੁਪਨੇ ਸੰਜੋ ਏ ਤੇਰੇ ਨਾਲ ਵੇ ਬ੍ੜੇ ਪਯਾਰੇ ਸੀ
ਮੈਂ ਜੋ ਸੁਪਨੇ ਸੰਜੋ ਏ ਤੇਰੇ ਨਾਲ ਵੇ ਕਾਈ ਸਾਰੇ ਸੀ
ਵੋ ਸਗ ਰਿਹਣ ਦੇ ਵੇ ਮੈਨੂ ਕੇਹਨ ਦੇ
ਵਿਛੋਡੇ ਪਿਆਰ ਦੇ ਹਾਏ ਜਿਨ ਨਈ ਓ ਦਿੰਦੇ
ਮੇਰੇ ਹਂਜੂਆ ਨੂ ਪੁਛ ਮੇਰਾ ਹਾਲ ਤੂ ਇਕ ਵਾਰੀ ਵੇ
ਓ ਮੇਰਾ ਰੁਸੇਯਾ ਨਸੀਬਾ ਤੇਰੇ ਨਾਲ ਵੇ ਜਿੰਦ ਹਾਰੀ ਵੇ
ਹਨੇਰਾ ਰੇਹ ਗੇਯਾ ਚਾਨਣ ਖੋ ਗੇਯਾ ਏ ਕਿ ਹੋ ਗਯਾ
ਅੱਖਾਂ ਚੋ ਵੇਖ ਕੇ ਵੀ ਰੋਣਾ ਨਈ
ਹੋ ਰੱਬ ਸੁਣਦਾ ਨਹੀ ਮੇਰੀ ਸੁਣਦਾ ਨੀ ਮੇਰੀ
ਤੇਰੇ ਬਿਨਾ ਮੈਂ ਕਿਸੇਦਾ ਮੈਂ ਹੋਨਾ ਨਈ