ਤੂ ਦੁਨਿਯਾ ਦੇ ਰੰਗ ਵਿਚ ਰੰਗ ਕੇ ਕਿ ਲੇਨਾ
ਤੂ ਸਾਈਂ ਦੇ ਰੰਗ ਵਿਚ ਵੇਖ ਰੰਗ ਕੇ
ਝੋਲੀ ਭਰਦੂ ਮੁਰਦਾ ਨਾਲ ਤੇਰੀ ਤੂ ਸਚੇ ਦਿਲੋ ਦੇਖ ਮੰਗ ਕੇ
ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ
ਬੜੀ ਕਿਰ੍ਪਾ ਕੀਤੀ ਸੈ ਮੇਰੇ ਜੋ ਰੀਜਾ ਸੀ ਓ ਪੁਗਾ ਦਿਤੀਆਂ
ਮੇਰੇ ਸਾਈਂ ਨੇ ਮੇਰੇ ਸਾਈਂ ਨੇ ਮੇਰੇ ਸਾਈਂ ਨੇ ਸਾਚੀ ਸਾਈਂ ਨੇ
ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ
ਬੜੇ ਚਿਰ ਦਾ ਸੀ ਮੈਂ ਤੰਗ ਜਿਹਾ ਜਿਵੇ ਕਟੀ ਹੋਈ ਪਤੰਗ ਜਿਹਾ

ਬਾਹ ਫੜ ਲਈ ਜਦ ਦੀ ਸਾਈਂ ਮੇਰੇ ਮਾਰ ਤੁਣਕਾ ਗੁੱਡੀਯਾ ਚੜਾ ਦਿਤੀਆਂ
ਮੇਰੇ ਸਾਈਂ ਨੇ ਮੇਰੇ ਸਾਈਂ ਨੇ ਮੇਰੇ ਸਾਈਂ ਨੇ ਸਾਚੀ ਸਾਈਂ ਨੇ
ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ
ਜੀਨੁ ਵੀ ਮੇਰਾ ਸਾਈਂ ਨਵਾਜੇ ਰੰਕ ਤੋਂ ਬਣ ਗਾਏ ਓ ਤਾਂ ਰਾਜੇ

ਕਮੀ ਮੇਰੇ ਕੋਈ ਸਾਈਂ ਨਾ ਰਖੀ ਚਿੰਤਾ ਸਬੇ ਮਿਟਾ ਦਿਤੀਆਂ
ਮੇਰੇ ਸਾਈਂ ਨੇ ਮੇਰੇ ਸਾਈਂ ਨੇ ਮੇਰੇ ਸਾਈਂ ਨੇ ਸਾਚੀ ਸਾਈਂ ਨੇ
ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ
ਮੇਰਾ ਸਾਈਂ ਕਰੇ ਤਾਂ ਬੱਲੇ ਬੱਲੇ ਮੈਂ ਤਾਂ ਸ਼ਰਨ ਤੇਰੇ ਹੁਣ ਥਲੇ

ਸਾਥ ਤੇਰਾ ਹੁਣ ਨਾਇਓ ਕਲੇ ਇਕ ਤੂ ਹੀ ਚਰ੍ਨੀ ਤਾਂ ਦਿਤੀਆਂ
ਮੇਰੇ ਸਾਈਂ ਨੇ ਮੇਰੇ ਸਾਈਂ ਨੇ ਮੇਰੇ ਸਾਈਂ ਨੇ ਸਾਚੀ ਸਾਈਂ ਨੇ
ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ
ਮੈਂ ਤੇ ਹੁਣ ਸਾਯਾ ਦੀ ਹੋਈ ਮੈਂ ਵਿਚ ਮੈਂ ਨਾ ਰਿਹ ਗਈ ਕੋਈ

ਲਖ ਲਖ ਓਹਦਾ ਸ਼ੁਕਰ ਮਾਨਵਾ ਜਿਨੇ ਪੁਥਿਯਾ ਤੋਂ ਸੀਡਿਯਾ ਪਾ ਦਿਤੀਆਂ
ਮੇਰੇ ਸਾਈਂ ਨੇ ਮੇਰੇ ਸਾਈਂ ਨੇ ਮੇਰੇ ਸਾਈਂ ਨੇ ਸਾਚੀ ਸਾਈਂ ਨੇ
ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ ਮੇਰੇ ਸਾਈਂ ਨੇ ਮੋਜਾ ਲਾ ਦਿਤੀਆਂ
ਓਹਦੇ ਦਰ ਈ ਜਸ਼ਨ ਮਨਾਵਾ ਮੈਂ ਸਾਯਾ ਸਾਯਾ ਗਵਾ ਮੈਂ

ਵਸੇ ਵਾਸ ਵਿਚ ਨਕੋਦਰ ਦੇ ਜਿਨੇ ਦਿਲ ਦਿਯਾ ਸਚ ਸੁਣਾ ਡੀਤੀਯਾ