Sadness ਦਾ ਪੁੱਛਦੀਆਂ reason
Fever ਕਹਿ ਕੇ ਗੱਲਾਂ ਟਾਲਦੀ ਆ
Chill ਮਾਰਦੀਆਂ ਫਿਰਾਂ ਨਾਲਦਿਆਂ ਨਾਲ
ਹਾਂ ਆਦਤ ਪਾਕੇ ਜਾਕੇ ਡੇਰੇ ਪਿੰਡ ਬਹਿ ਗਿਆ ਲਾਕੇ ਵੇ
ਵੱਸ ਚੱਲੇ ਤਵੀਤ ਚ ਜੜ੍ਹ ਲਈ ਰੱਖਣ ਨਾਲ ਹਿੱਕ ਦੇ ਲਾ ਕੇ ਵੇ
ਝੱਲੀ ਰੱਖਤਾ ਈ ਕਰਕੇ ਰਕਾਨ ਆਂ ਨੂੰ ਜੱਟਾ
ਆ ਕੇ ਮਿਲਜਾ please ਕੰਧਨ ਆਉਂਦੀਆਂ flat ਦੀਆਂ ਖਾਣ ਨੂੰ ਜੱਟਾ
ਆ ਕੇ ਮਿਲਜਾ please ਕੰਧਨ ਆਉਂਦੀਆਂ flat ਦੀਆਂ ਖਾਣ ਨੂੰ ਜੱਟਾ
Request ਨਾ ਕਰਿਆ ਕਰ ਛੱਡ ਆਰਡਰ ਕਿਹੜਾ ਹਾਣਦੀਏ
ਪੈਰ ਜੁੱਤੀ ਨੀ ਪਾਉਂਦਾ ਸਦੀਆਂ ਤੇਰਾ ਹਾਣਦੀਏ
ਓਹ ਵਾਤ ਨਬੇੜ੍ਹੇ ਧਾਈਆਂ ਦੇ ਵਿਚ ਪੰਜ yard ਦੀ ਨੀ
F35 ਦੇ ਵਾਂਗੂ ਬਾਰਕਾਂ ਫਿਰੇ ਮਾਰ ਦੀ ਨੀ
ਗੱਡੀ ਜੱਟ ਵਾਂਗੂ ਜਾਂਦੀ ਐ ਨੀ ਕਹਿਰ ਵੱਲ ਨੂੰ
ਆਓਂਦੀ ਬੱਲੀਏ ਬੋਲਿਰੋ ਪਾਉਂਦੀ ਬੋਲੀਆਂ
ਨੀ ਪਿੰਡੋਂ ਤੇਰੇ ਸ਼ਹਿਰ ਵੱਲ ਨੂੰ
ਆਓਂਦੀ ਬੱਲੀਏ ਬੋਲਿਰੋ ਪਾਉਂਦੀ ਬੋਲੀਆਂ
ਨੀ ਪਿੰਡੋਂ ਤੇਰੇ ਸ਼ਹਿਰ ਵੱਲ ਨੂੰ
ਸਾਨੂ ਲਗਦਾ ਮੋਹਾਲੀ ਕਾਲੇ ਪਾਣੀ ਵਰਗਾ
ਜਿਓਂ ਜੋਗਿਆ ਜਦੋਂ ਤੂੰ ਸਾਡੇ ਕੋਲ ਨੀ ਹੁੰਦਾ
Condition ਤਾਂ ਏਧਰ ਵੀ same ਚਲਦੀ ਐ
ਗੱਲ ਵੱਖਰੀ ਬੁੱਲਾਂ ਚੋਂ ਬਸ ਬੋਲ ਨੀ ਹੁੰਦਾ
ਓਹਨਾਂ ਗੱਲਾਂ ਦੇ ਵੀ ਮਰਦੀ ਐ ਤੌਂਟ ਵੇ ਲੀਰਾਂ
ਵੇ ਗੱਲਾਂ ਜੇਹੜੀਆਂ ਚ ਤੇਰਾ ਕੋਈ ਰੋਲੇ ਨੀ ਹੁੰਦਾ
ਓਨਾ ਚੀਰ ਕਿੱਥੇ ਬਹਿੰਦੇ ਟਿੱਕ ਕੇ ਬਿਸਤਰਾ
ਰਕਾਨੇ ਜਿੰਨਾ ਚੀਰ ਜਮਾ ਗੋਲ ਨੀ ਹੁੰਦਾ
ਛੱਡ ਕਾਹਨੂੰ ਗੰਡਾ ਕਰਦਾ ਜ਼ੁਬਾਨ ਨੂੰ ਜੱਟਾ
ਆ ਕੇ ਮਿਲਜਾ please ਕੰਧਨ ਆਉਂਦੀਆਂ flat ਦੀਆਂ ਖਾਣ ਨੂੰ ਜੱਟਾ
ਆ ਕੇ ਮਿਲਜਾ please ਕੰਧਨ ਆਉਂਦੀਆਂ flat ਦੀਆਂ ਖਾਣ ਨੂੰ ਜੱਟਾ
ਜਿਓਂ ਜੋਗੀਏ ਤੇਰੇ ਨਾਲ ਕਾਹਦੇ ਜੁੜੇ ਲੇਖ ਨੀ
ਫਰੀਦਕੋਟ ਤੋਂ ਮੋਹਾਲੀ ਤੱਕ ਬਣਾਤਾ ਖੇਤ ਨੀ
ਕਰ ਸ਼ੁਕਰ ਖੁਦਾ ਦਾ ਤੈਨੂੰ easy ਮਿਲਿਆ
ਸਾਲ ਕੁ ਨੂੰ ਚੋਬਰ ਦਾ ਪੁੱਛੀ rate ਨੀ
ਕਈਆਂ ਦਾ dream ਸੀ ਜੋ ਪੱਟ ਰੱਖੀ ਆ ਵੇ
ਕੁੜੀ ਘੜੇ ਤੋਂ ਕੌਲੇ ਦੇ ਵਾਂਗੂ ਚੱਕ ਰੱਖੀ ਆ
ਜਗ ਚੰਦਰਾ ਹਟਾ ਤਾ ਚੰਗਾ ਲੱਗਣੋ ਜੱਟਾ ਵੇ
ਮਾਰ ਸਿੱਨੇ ਕੇ ਸੀਨੇ ਤੇ ਕੈਸੀ ਸੱਤ ਰੱਖੀ ਆ
ਜੇਜ਼ ਤੇਰੇ ਬਿਨਾਂ ਝਾਕ ਦੀ ਨੀ ਗ਼ੈਰ ਵੱਲ ਨੂੰ
ਆਓਂਦੀ ਬੱਲੀਏ ਬੋਲਿਰੋ ਪਾਉਂਦੀ ਬੋਲੀਆਂ
ਨੀ ਪਿੰਡੋਂ ਤੇਰੇ ਸ਼ਹਿਰ ਵੱਲ ਨੂੰ
ਆਓਂਦੀ ਬੱਲੀਏ ਬੋਲਿਰੋ ਪਾਉਂਦੀ ਬੋਲੀਆਂ
ਨੀ ਪਿੰਡੋਂ ਤੇਰੇ ਸ਼ਹਿਰ ਵੱਲ ਨੂੰ
ਆ ਕੇ ਮਿਲਜਾ please ਕੰਧਨ ਆਉਂਦੀਆਂ flat ਦੀਆਂ ਖਾਣ ਨੂੰ ਜੱਟਾ