ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਦੁਏ ਤੀਏ ਦਿਨ ਬੇਬੇ ਨਿੱਤ ਇਥੇ ਆਉਂਦੀ ਸੀ
ਦੁਏ ਤੀਏ ਦਿਨ ਬੇਬੇ ਨਿੱਤ ਇਥੇ ਆਉਂਦੀ ਸੀ
ਗੱਲੀ ਬਾਤੀ ਮੈਂ ਤਾ ਓਹਨੂੰ ਬੜਾ ਸਮਝਾਉਂਦੀ ਸੀ
ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਬੁੜ੍ਹੀ ਸਾਡਾ ਬਾਪੂ ਨਵਾਂ ਚੰਦ ਚਾੜ ਗਏ
ਕਿੱਥੇ ਦਿਨ ਕੱਟੀਏ ਜਿਓਂਦਿਆਂ ਨੂ ਮਾਰ ਗਏ
ਤੇਰੀ ਬੁੜ੍ਹੀ ਸਾਡਾ ਬਾਪੂ ਨਵਾਂ ਚੰਦ ਚਾੜ ਗਏ
ਕਿੱਥੇ ਦਿਨ ਕੱਟੀਏ ਜਿਓਂਦਿਆਂ ਨੂ ਮਾਰ ਗਏ
ਮੰਜੀ ਸੀਵੇਯਾ ਚ ਦੋਹਾਂ ਡਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ