ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ
ਸਾਂਭ ਸਾਂਭ ਰਖਦਣਗੇ ਮੈਨੂ ਰਿਹਨਾ ਦਕਦਾ ਆਏ
ਜਾਂ ਕਾਢ ਲੈਂਦਾ ਜੇ ਕੋਈ ਮੇਰੇ ਵਾਲ ਦਕਦਾ ਆਏ
ਯਾਰ ਤੇਰੇ ਮੈਨੂ ਭਾਬੀ ਭਾਬੀ ਕਿਹਨ ਲਗ ਪਏ
ਗੱਲਾਂ ਵੇਲ ਟੋਏ ਵੀ ਗੁਲਾਬੀ ਰਿਹਨ ਲਗ ਪਏ
ਕਿੱਸੇ ਵੱਲ ਵੀ ਨਾ ਜਿਹਦੇ ਦੇਖਦੇ ਸੀ ਕਦੇ
ਨੈਣ ਮੇਰੇ ਓ ਸ਼ਰਾਬੀ ਰਿਹਨ ਲਗ ਪਾਏ
ਵੇ ਦਿਲ ਧੱਕ ਡਾਹਕ ਧਕ ਕਰਦਾ ਆਏ
ਹੋ ਨਾ ਜਾਵੇ ਖਜਾਲ ਖੁਵਾਰੀ ਮੁੰਡੇਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਲੈਜੂ ਮੇਰੀ ਉਮਰ ਕੁਵਰੀ ਮੁੰਡੇਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਰੀ ਮੁੰਡੇਯਾ
ਲਿਖੇਯਾ ਜੱਟੀ ਨੇ ਤੇਰਾ ਨਾਮ ਵੇ
ਨਾ ਸੋਹਣੇਯਾ ਏਹ ਗੱਲ ਰਹੀ ਆਮ ਵੇ
ਵੇ ਤੈਨੂ ਲੱਗੇ ਤੂ ਤਾ ਕੱਲਾ ਦਿਲ ਜੀਤੇਯਾ
ਵੇ ਮੈਂ ਤਾ ਬੈਠੀ ਸਬ ਕੁਛ ਹਾਰੀ ਮੁੰਡੇਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ
ਕੁਝ ਸਮਝ ਨੀ ਔਂਦੀ ਮੁਟਿਆਰ ਨੂ
ਜਿਹਦੀ ਜਾਂਦੀ ਸੀ ਟਚ ਕਦੇ ਪ੍ਯਾਰ ਨੂ
ਵੇ ਲਾਡੀ ਗਿੱਲ ਗਿੱਲ ਗਿੱਲ ਰਹਿਆ ਕਰਦੀ
ਵੇ ਭੂਲੀ ਬੈਠੀ ਦੁਨਿਯਾ ਏ ਸਾਰੀ ਦੁਨਿਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ
ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ
ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ