Gucci ਆਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ
ਉਡੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ
ਗਬਰੂ ਦੇ ਥੱਲੇ ਕਾਲੀ ਬੈਂਜ਼ ਫਿਰੇ ਬ੍ਹੋਸਰੀ
ਨੀ 2.5 ਘੰਟੇ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ
ਗੁਰਗਾਵਾਂ ਦੀਆਂ ਸਡਕਾਂ ਤੇ ਅੱਗ ਲਾਉਂਦੀ ਧੂਆਂ ਜਾਂਦਾ ਦਿੱਲੀ ਤੱਕ ਨੀ
ਵੇਖ ਕਿੰਨੇ ਹੀ ਚਿਰਾਂ ਤੋ ਤੇਰੇ ਉੱਤੇ ਅੱਖ ਮੇਰੀ ਬਿੱਲੋ ਹਿੱਲੀ ਤੱਕ ਨੀ
ਐਮਪੋਰੀਓ ਦੇ Gucci ਚ ਚੜਾਵਾਂ ਤੇਰੇ ਪਿੱਛੇ ਇੱਕ ਮਿਲੀ ਤੱਕ ਨੀ
Old school ਸਾਰੇ ਸ਼ੌਂਕ ਬਿੱਲੋ ਜੱਟ ਦੇ ਨੇ ਬੁਲੇਟ ਤੋਂ ਵਿਲੀ ਤੱਕ ਨੀ
Gucci ਆਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ
ਉਡੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ
ਗਬਰੂ ਦੇ ਥੱਲੇ ਕਾਲੀ ਬੈਂਜ਼ ਫਿਰੇ ਬ੍ਹੋਸਰੀ
ਨੀ 2.5 ਘੰਟੇ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ
ਪਿੰਡ ਨਾਰੰਗਵਾਲ ਕੇ ਓਦੇ ਨਾਨਕੇ ਪੈਂਦੇ ਮੋਗੇ ਤੋ
ਗਬਰੂ ਦੀ ਪਿਸਤੌਲ ਲਿਸ਼ਕੇ ਵੱਧ ਨੀ ਤੇਰੇ ਕੋਕੇ ਤੋ
ਹੁਸਨਾਂ ਦੇ ਜਾਦੂ ਕਰਦੀ ਫਿਰਦੀ ਏ ਤੂੰ ਫਲੇਕਸ ਕੁੜੇ
ਭਾਨਾ ਵਰਤਾਏਗੀ ਹੁਣ ਰੁਕਦੀ ਨਾ ਤੂੰ ਰੋਕੇ ਤੋ
ਪਿੰਡ ਨਾਰੰਗਵਾਲ ਕੇ ਓਦੇ ਨਾਨਕੇ ਪੈਂਦੇ ਮੋਗੇ ਤੋ
ਗਬਰੂ ਦੀ ਪਿਸਤੌਲ ਲਿਸ਼ਕੇ ਵੱਢ ਨੀ ਤੇਰੇ ਕੋਕੇ ਤੋ
ਹੁਸਨਾਂ ਦੇ ਜਾਦੂ ਕਰਦੀ ਫਿਰਦੀ ਏ ਤੂੰ ਫਲੇਕਸ ਕੁੜੇ
ਭਾਨਾ ਵਰਤਾਏਗੀ ਹੁਣ ਰੁਕਦੀ ਨਾ ਤੂੰ ਰੋਕੇ ਤੋ
ਕੀਤਾ ਐਸਾ ਸ਼ਿੰਗਾਰ ਦਿਲ ਤੇ ਗਬਰੂ ਦੇ ਵਾਰ
ਸਾਥ ਤੇਰਾ ਹੀ ਹੈ ਹਰ ਪਲ ਚਾਹੁੰਦਾ ਬਿੱਲੋ
Gucci ਆਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ
ਉਡੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ
ਗਬਰੂ ਦੇ ਥੱਲੇ ਕਾਲੀ ਬੈਂਜ਼ ਫਿਰੇ ਬ੍ਹੋਸਰੀ
ਨੀ 2.5 ਘੰਟੇ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ
Gucci ਆਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ
ਉਡੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ
ਗਬਰੂ ਦੇ ਥੱਲੇ ਕਾਲੀ ਬੈਂਜ਼ ਫਿਰੇ ਬ੍ਹੋਸਰੀ
ਨੀ 2.5 ਘੰਟੇ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ
ਗੁਰਗਾਵਾਂ ਦੀਆਂ ਸੜਕਾਂ ਤੇ ਅੱਗ ਲਾਉਂਦੀ ਧੂਆਂ ਜਾਂਦਾ ਦਿੱਲੀ ਤੱਕ ਨੀ
ਵੇਖ ਕਿੰਨੇ ਹੀ ਚਿਰਾਂ ਤੋਂ ਤੇਰੇ ਉੱਤੇ ਅੱਖ ਮੇਰੀ ਬਿੱਲੋ ਹਿੱਲੀ ਤੱਕ ਨੀ
ਐਮਪੋਰੀਓ ਦੇ ਗੁੱਚੀ ਚ ਚੜਾਵਾਂ ਤੇਰੇ ਪਿੱਛੇ ਇੱਕ ਮਿਲੀ ਤੱਕ ਨੀ
Old school ਸਾਰੇ ਸ਼ੌਂਕ ਬਿੱਲੋ ਜੱਟ ਦੇ ਨੇ ਬੁਲੇਟ ਤੋਂ ਵਿਲੀ ਤੱਕ ਨੀ
Gucci ਆਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ
ਉਡੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ
ਗਬਰੂ ਦੇ ਥੱਲੇ ਕਾਲੀ ਬੈਂਜ਼ ਫਿਰੇ ਬ੍ਹੋਸਰੀ
ਨੀ 2.5 ਘੰਟਿਆਂ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ