ਤੂੰ ਮੇਰੀ ਪਿਕ ਜਿਵੇ ਤੀਸੀ ਦੀ ਕੋਈ ਬੇੜੀ ਯਾ
ਤੂੰ ਮੇਰੀ ਪਿਕ ਜਿਵੇ ਬੁਲੈਟ ਤੇ ਗੇੜੀ ਆ
ਤੂੰ ਮੇਰੀ ਪਿਕ ਬਸ ਕਿੱਦੇ ਕਿਹੜੇ ਕੇ ਤੂੰ ਮੇਰੀ ਯਾ
ਲਾਈਫ ਮੇਰੀ ਟਾਪ ਤੇ ਬਣਾਉਣਾ ਤੈਨੂੰ ਚੇਰੀ ਆ
ਕਰਾਂਗੇ ਤੈਨੂੰ ਕੁੜੇ Celebrate
ਤੂੰ 24 carat ਕੁੜੇ ਬਾਕੀ fake
ਕੋਫੀ ਦੇ ਵੰਗੂੰ ਹਿਟ ਮੈਨੂੰ ਕਰਦੀ ਤੂੰ
ਰੈਡ ਬੁਲ ਵਾਲਿਆਂ ਤੇ ਨੇ ਬਥੇਰੀਆਂ
ਟੇਸਟ ਵੰਗੂੰ ਥੋੜੇ ਨੱਖਰੇ ਨੇ ਕੁੜੇ ਤੇਰੇ
ਸਿਸਟਮ ਵਿੱਚ ਲਾਉਣਿਏ ਤੂੰ ਨਹਿਰੀਆਂ
ਤੂੰ ਮੇਰੀ ਪਿਕ ਜਿਵੇ ਤੀਸੀ ਦੀ ਕੋਈ ਬੇੜੀ ਯਾ
ਤੂੰ ਮੇਰੀ ਪਿਕ ਜਿਵੇ ਬੁਲੈਟ ਤੇ ਗੇੜੀ ਆ
ਤੂੰ ਮੇਰੀ ਪਿਕ ਬਸ ਕਿੱਦੇ ਕਹਿੰਦੇ ਕੇ ਤੂੰ ਮੇਰੀ ਯਾ
ਲਾਈਫ ਮੇਰੀ ਟਾਪ ਤੇ ਬਣਾਉਣਾ ਤੈਨੂੰ ਚੇਰੀ ਆ
ਕਰਾਂਗੇ ਤੈਨੂੰ ਕੁੜੇ Celebrate
ਤੂੰ 24 carat ਕੁੜੇ ਬਾਕੀ fake
ਪੈਰਾਂ ਤੇ ਪਾਣੀ ਕੁੜੇ ਪੈਨ ਨੀ ਦਿੰਦੀ
ਮਥੇ ਤੇ ਟਯੂਰੀ ਵੀ ਕੋਈ ਰਹਿੰ ਨੀ ਦਿੰਦੀ
ਅਸੀਂ ਕਹਿਣਾ ਚਾਹੁੰਦੇ ਦਿਲ ਦੀਆਂ ਗੱਲਾਂ ਓਹਸਨੂੰ
ਬਦਲ ਲੈਂਦੀ ਗੱਲ ਝੱਟ ਕਹਿਣ ਨੀ ਦਿੰਦੀ
Oh love the way you make me go
ਕਰਦੀ ਤੂੰ ਵੀ ਏਂ but don′t show
Oh love the way you make me Go
ਕਰਦੀ ਤੂੰ ਵੀ ਏਂ but don′t show
ਤੂੰ ਮੇਰੀ ਪਿਕ ਜਿਵੇ ਤੀਸੀ ਦੀ ਕੋਈ ਬੇੜੀ ਯਾ
ਤੂੰ ਮੇਰੀ ਪਿਕ ਜਿਵੇ ਬੁਲੈਟ ਤੇ ਗੇੜੀ ਆ
ਤੂੰ ਮੇਰੀ ਪਿਕ ਬਸ ਕਿੱਦੇ ਕਹਿੰਦੇ ਕੇ ਤੂੰ ਮੇਰੀ ਯਾ
ਲਾਈਫ ਮੇਰੀ ਟਾਪ ਤੇ ਬਣਾਉਣਾ ਤੈਨੂੰ ਚੇਰੀ ਆ
ਕਰਾਂਗੇ ਤੈਨੂੰ ਕੁੜੇ Celebrate
ਤੂੰ 24 carat ਕੁੜੇ ਬਾਕੀ fake
ਕਰਾ more Celebration like its your birthday
ਕਰਾ more Celebration like its your birthday