logo
Share icon
Lyrics
ਵੇ ਠੋਡੀ Richard ਮਿਲ਼ੀ ਦੇ ਵਰਗੀ
ਹੋਗੀ worth ਨਾਵਣ ਸੁਣਿਆ
ਨੀ ਜਦੋਂ ਵੱਡਾ ਨੋਟ ਟੁੱਟਦਾ ਐ ਕੋਈ
ਬੜਾ ਖੜਕ ਦਾ ਭਾਨ ਸੁਣਿਆ
ਵੇ ਠੋਡੀ Richard ਮਿਲ਼ੀ ਦੇ ਵਰਗੀ
ਹੋਗੀ worth ਨਾਵਣ ਸੁਣਿਆ
ਨੀ ਜਦੋਂ ਵੱਡਾ ਨੋਟ ਟੁੱਟਦਾ ਐ ਕੋਈ
ਬੜਾ ਖੜਕ ਦਾ ਭਾਨ ਸੁਣਿਆ
ਵੇ ਪਾ ਕੇ group ਫੋਟੋ
ਵੇ ਪਾ ਕੇ group ਫੋਟੋ
ਵੇ ਪਾ ਕੇ group ਫੋਟੋ ਬਣਦੇ ਨੇ ਯਾਰ
ਜੇ ਕੰਮ ਏਨਾ ਦਾ ਹੁੰਦਾ ਸਾਨੂ ਲਿਖ ਦਿੰਦੇ ਹਾਰ
ਜੇ ਕੰਮ ਏਨਾ ਦਾ ਹੁੰਦਾ ਸਾਨੂ ਲਿਖ ਦਿੰਦੇ ਹਾਰ
ਦੱਸੂ ਨੀਲੀ ਛੱਤ ਵਾਲਾ ਡੋਬਣਾ ਕੇ ਤਾਰਨਾ
ਨੀਲੀ ਛੱਤ ਵਾਲਾ ਡੋਬਣਾ ਕੇ ਤਾਰਨਾ
ਲੋਕੀ ਦਿਲ ਵਿਚ ਲੈਕੇ ਆ ਭਰਮ ਚੱਲਦੇ
ਬਿੱਲੋ ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਗੱਬਰੂ ਦੇ ਗੱਬਰੂ ਦੇ
Cross fire ਦਾ ਪੱਕਾ ਲੱਗੂ ਇਲਜ਼ਾਮ
ਕਿਸੇ ਰਾਤ ਯਾ ਬਰਾਤ ਤੈਨੂੰ ਢੱਕਣਾ ਹੋਊ
ਵੇ Inch tape ਲੈਕੇ ਚੱਕੀ ਫਿਰਦੇ ਦੋਨਾਲ
ਕਿਸੇ ਹਿੱਕ ਤੇ ਪਰਾਂਦਾ ਤੇਰੇ ਚੱਟਣਾ ਹੋਊ
ਬਿੱਲੋ ਪੰਜ ਸੱਤ ਅੱਗੇ depression ਦੇ ਵਿਚ
ਬਾਕੀ ਵੀ ਆ ਜਿਹੜੇ ਛੇਤੀ ਕਰਦੂ ਗਾ sick
Downfall ਦੀਆਂ ਟਿਕਟਾਂ ਨਾ ਮਿਲਣ ਕਿਤੇ
ਤਾਂਹੀਯੋ ਮਾੜੀਆਂ ਚ ਫਿਰਦੇ ਆ ਥਾਂ ਮਾਲਦੇ
ਬਿੱਲੋ ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਗੱਬਰੂ ਦੇ ਮੂਧੇ ਆ ਗਰਮ ਚੱਲਦੇ

ਨੀ ਕਲਯੁਗ ਵਿਚ ਰੱਬ ਨਾਲ ਤਾਰ ਨਾ ਜੁੜੇ
ਮੈਂ ਲਹਿਰ ਲਾਉਣ ਨੂੰ ਆ ਭੋਰਾ ਜਿੰਨੀ ਖਾ ਛੱਡ ਦਾ
ਵੇ ਤੂੰ ਰੋਲ ਦਿੰਦਾ ਬਣਦਾ Ignore ਕਰਕੇ
ਪਰ ਚੰਦਰਿਆ ਮੂੰਹ ਤੋਂ ਨੀ ਗਾਲ ਕਢ ਦਾ
ਮੈਂ ਬੰਦ ਖੰਡਰਨ ਚ ਲਾਉਂਦਾ ਨਹੀਓ ਮੋਮਬੱਤੀਆਂ
ਵੇ ਫੇਰ ਅੱਖਾਂ ਕਾਹਤੋਂ ਰਖੇ ਅੰਬਰਾਂ ਨੂੰ ਚੱਕਿਆਂ
ਵੇਖਾ ਹਮਬਿਆਨ ਕਬੂਤਰਾਂ ਦੀ ਕਦੋ ਤਕ ਡਾਰ
ਹਮਬਿਆਨ ਕਬੂਤਰਾਂ ਦੀ ਕਦੋ ਤਕ ਡਾਰ
ਵੇ ਪਰਾ ਛੱਡ ਜੱਟਾ ਇਹ ਤਾਣ ਮਹਿਮਾਨ ਪਲ ਦੇ
ਬਿੱਲੋ ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਬਿੱਲੋ ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਗੱਬਰੂ ਦੇ ਗੱਬਰੂ ਦੇ
ਗੱਲ ਕਰਦਾ ਤੂੰ ਕਾਹਤੋਂ ਮਾਰਦਾ ਗਲੀਚ
ਬਿੱਲੋ ਸਮਝ ਲੈ ਮਾਲ ਖਰਾ ਕਰ ਗਿਆ click
ਵੇ ਲੋਕੀ ਤੈਨੂੰ ਵੇਖ ਫੈਸ਼ਨ ਜਹੇ ਲਾਉਣ ਲੱਗ ਪਏ
ਨੀ Warmaker ਦੇ tattoo ਆ ਬਨਉਣ ਲੱਗ ਪਏ
ਵੇ success fame game ਤੇਰਾ name ਤੇਰਾ aim
Still nature ਆ same ego ਫੜ੍ਹੇ ਆ brain
ਮੈਂ ਕੀਤੀ ਲੋਯਾਲਟੀ claim change ਕਿਤੇ ਬਿਨਾਂ ਲੈਣੇ
ਕੀਤਾ vision ਆ ਗੇਨ ਵਧੀ ਵੈਰੀਆਂ ਦੀ ਪੈਣ
ਵੇ ਲੋਕੀ ਪੈਸੇ ਪਿੱਛੇ ਲੱਗੇ ਹੋਏ ਆ ਅੱਡੀਆਂ ਨੂੰ ਚੁੱਕ
Sea ਫਾਂਸੀ ਤੇ ਮੈਂ ਵਿਲਲਾਗੇ ਨਾਵਾ ਕਰਤਾ ਐ Book
Rubicon G-Wagon’ਆ ਤੂੰ ਪਿੰਡ ਚ ਲਿਆਇਆ
ਪਰ ਕਰਾ ਸ਼ੁਕਰਾਨਾ ਉਸ ਰੱਬ ਅੱਗੇ ਝੂਕ
ਵੇ ਤੂੰ ਠੰਡ ਪਾ ਕੇ ਰੱਖਦਾ ਐ ਵੈਰੀਆਂ ਦੇ ਕਾਲਜੇ ਨੂੰ
ਰਹਿੰਦੇ ਤੇਰੇ ਮੂਧੇ ਆ ਗਰਮ ਚੱਲਦੇ
ਠੰਡ ਪਾ ਕੇ ਰੱਖਦਾ ਐ ਵੈਰੀਆਂ ਦੇ ਕਾਲਜੇ ਨੂੰ
ਜੱਟਾ ਤੇਰੇ ਮੁਦੇ ਆ ਗਰਮ ਚੱਲਦੇ
ਬਿੱਲੋ ਠੰਡ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਬਰੂ ਦੇ ਮੂਧੇ ਆ ਗਰਮ ਚੱਲਦੇ
ਗੱਬਰੂ ਦੇ ਮੂਧੇ ਆ ਗਰਮ ਚੱਲਦੇ (ਗੱਬਰੂ ਦੇ ਗੱਬਰੂ ਦੇ)

WRITERS

Navaan Sandhu, Doggar

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other

From This Artist