Bentley Ferrari ਵਾਲੇ ਪਾਵੇ ਖ੍ਵਾਬ ਨੇ
ਮੇਰੇ Bentley Ferrari ਵਾਲੇ ਪਾਵੇ ਖ੍ਵਾਬ ਨੇ
ਰਖੇ ਜਿਸ ਹਾਲ ਵੇ ਮੈਂ ਰਹਿਲੂ ਹੱਸ ਕੇ
ਵੱਡਿਆਂ ਘਰਾਂ ਮੋੜ ਹਾਏ ਰਿਸ਼ਤੇ
ਵੱਡਿਆਂ ਘਰਾਂ ਮੋੜ ਹਾਏ ਰਿਸ਼ਤੇ
ਪਿਆਰ ਪੈਸਿਆਂ ਚ ਮੇਰਾ ਤੋਲੀ ਨੀ ਆ
ਮੰਗਲੇ ਪ੍ਯਾਰ ਨਾਲ ਜਾਂ ਕੁੜੀ ਦੀ
ਰੁਖਾ ਰੁਖਾ ਮੇਰਾ ਨਾਲ ਬੋਲੀ ਨਾ
ਮੰਗਲੇ ਪ੍ਯਾਰ ਨਾਲ ਜਾਂ ਕੁੜੀ ਦੀ
ਰੁਖਾ ਰੁਖਾ ਵੈਈਖੇ ਮੇਰਾ ਨਾਲ ਬੋਲੀ ਨਾ
ਕਦੀ ਕਦੀ ਹੁੰਦੀ ਹੋਏ ਗਲ ਵੱਖਰੀ
ਤੂ ਤੂ ਮੇ ਮੇ ਨਿਤ ਦਿਨ ਜੱਚਦੀ
ਕਦੀ ਕਦੀ ਹੁੰਦੀ ਹੋਏ ਗਲ ਵੱਖਰੀ
ਤੂ ਤੂ ਮੇ ਮੇ ਨਿਤ ਦਿਨ ਜੱਚਦੀ
ਏਨਾ ਸੋਚੀ ਤੇਰੇ ਨਾਲ ਪ੍ਯਾਰ ਕਰਦੀ
ਤੇ ਰਹੂ ਤੇਰੇਆ ਹੀ ਉਂਗਲਾਂ ਤੇ ਨਚਦੀ
ਰੱਖਿਆ ਬਣਾਕੇ ਬਾਪੂ ਰਾਜਕੁਮਾਰੀ
ਰੱਖਿਆ ਬਣਾਕੇ ਬਾਪੂ ਰਾਜਕੁਮਾਰੀ
ਪਰ ਬਹੁਤੀ ਵੀ ਤੂ ਜਾਣੀ ਮੈਨੂੰ ਭੋਲੀ ਨਾ
ਮੰਗਲੇ ਪ੍ਯਾਰ ਨਾਲ ਜਾਂ ਕੁੜੀ ਦੀ
ਰੁਖਾ ਰੁਖਾ ਮੇਰਾ ਨਾਲ ਬੋਲੀ ਨਾ
ਮੰਗਲੇ ਪ੍ਯਾਰ ਨਾਲ ਜਾਂ ਕੁੜੀ ਦੀ
ਰੁਖਾ ਰੁਖਾ ਵੈਈਖੇ ਮੇਰਾ ਨਾਲ ਬੋਲੀ ਨਾ
ਦਿੱਲੀ ਵਾਲਿਆਂ ਵੇ ਦਿਲ ਦਿਆਂ ਕਾਲਿਆਂ
ਦੇਖ ਮਹਿੰਗੀਆਂ demand'ਆ ਨਾ ਮੈ ਮੰਗਦੀ
ਮਹਿੰਗਾ ਜਿਹਾ ਲਹਿੰਗਾ ਮੈ ਨਾ ਮੰਗਦੀ
ਦਿੱਲੀ ਵਾਲਿਆਂ ਵੇ ਦਿਲ ਦਿਆਂ ਕਾਲਿਆਂ
ਦੇਖ ਮਹਿੰਗੀਆਂ demand'ਆ ਨਾ ਮੈ ਮੰਗਦੀ
ਮਹਿੰਗਾ ਜਿਹਾ ਲਹਿੰਗਾ ਨਾ ਮੈ ਮੰਗਦੀ
ਮੇਰੇ ਲਈ ਤੂੰ ਜਿਨ੍ਹਾਂ ਕ time ਕੱਢ ਦਾ
ਓਹਨੂੰ ਆਪਣਿਆਂ ਯਾਰਾ ਚ ਨਾ ਵੰਡ ਦੀ
ਦੇਖੀ ਹੋਰਾਂ ਚ ਹੱਕ ਮੇਰਾ ਵੰਡ ਦੀ
Yogi ਮੈ ਤੇਰੇ ਨਾਲ ਉਮਰਾਂ ਦੀ ਪਾਈ
ਤੂੰ ਵੀ ਮੇਰੇ ਤੋਂ ਮੁਖ ਮੋਢੀ ਨਾ
ਮੰਗਲੇ ਪ੍ਯਾਰ ਨਾਲ ਜਾਂ ਕੁੜੀ ਦੀ
ਰੁਖਾ ਰੁਖਾ ਮੇਰਾ ਨਾਲ ਬੋਲੀ ਨਾ
ਮੰਗਲੇ ਪ੍ਯਾਰ ਨਾਲ ਜਾਂ ਕੁੜੀ ਦੀ
ਰੁਖਾ ਰੁਖਾ ਵੈਈਖੇ ਮੇਰਾ ਨਾਲ ਬੋਲੀ ਨਾ