ਹੋ ਦਿਨ ਰਾਤ ਅੱਖਾਂ ਕਰਨ Trace ਤੈਨੂੰ ਈ
ਗੱਲ ਲੱਗਦੀ ਸਮਝ ਹਰ ਲੇਟ ਤੈਨੂੰ ਐ
ਗੱਲ ਲੱਗਦੀ ਸਮਝ ਹਰ ਲੇਟ ਤੈਨੂੰ ਐ
ਗੱਲ ਲੱਗਦੀ ਸਮਝ ਹਰ ਲੇਟ ਤੈਨੂੰ ਐ
ਹੋ ਦਿਨ ਰਾਤ ਅੱਖਾਂ ਕਰਨ Trace ਤੈਨੂੰ ਈ
ਗੱਲ ਲੱਗਦੀ ਸਮਝ ਹਰ ਲੇਟ ਤੈਨੂੰ ਐ
ਹੋ ਮੈਨੂੰ ਬਾਰਿਸ਼ ਐ ਬਾਦਲਾਂ ਦਾ ਹੁੰਦਾ ਨਾ ਅਸਰ
ਤੇਰੇ ਨਾਮ ਵਾਲੀ ਚੜ੍ਹੀ ਲੋਰ ਵੇ
ਓ ਤੇਰੇ ਦਿਲ ਵਾਲੀ ਜੱਟਾ ਮੈਂ ਨੀ ਜਾਣ ਦੀ
ਓ ਤੇਰੇ ਦਿਲ ਵਾਲੀ ਜੱਟਾ ਮੈਂ ਨੀ ਜਾਣ ’ਦੀ
Single Status ਨੂੰ ਛੱਡ ਤੇਰੇ ਨਾਲ
Relation ਚ ਆਉਣਾ ਚਾਉਂਦੀ ਆਂ
ਹੱਥਾਂ ਵਿਚ ਹੱਥ ਪਾਕੇ ਤੇਰੇ ਜੱਟਾ ਵੇ
ਇਕ ਗੀਤ ਮਿੱਠਾ ਗਾਉਣਾ ਚਾਉਂਦੀ ਆਂ
Single Status ਨੂੰ ਛੱਡ ਤੇਰੇ ਨਾਲ
Relation ਚ ਆਉਣਾ ਚਾਉਂਦੀ ਆਂ
ਹੱਥਾਂ ਵਿਚ ਹੱਥ ਪਾਕੇ ਤੇਰੇ ਜੱਟਾ ਵੇ
ਇਕ ਗੀਤ ਮਿੱਠਾ ਗਾਉਣਾ ਚਾਉਂਦੀ ਆਂ
ਕਹੇਂਗਾ ਜੋ ਗੱਲ ਓਹੀ ਮੰਨ ਲੂਂ ਕੁੜੀ
ਤੈਨੂੰ ਕਰੂ ਨਾ ਕਦੇ ਵੀ Bore ਵੇ
ਓ ਤੇਰੇ ਦਿਲ ਵਾਲੀ ਜੱਟਾ ਮੈਂ ਨੀ ਜਾਣ ’ਦੀ
ਓ ਤੇਰੇ ਦਿਲ ਵਾਲੀ ਜੱਟਾ ਮੈਂ ਨੀ ਜਾਣ ’ਦੀ
Simple ਜਿਹੀ ਗੱਲ ਤੈਨੂੰ ਚਾਉਂਦੀ ਆ ਕੁੜੀ
Quan ਵੇ ਮੈਂ ਤੇਰੇ ਅੱਗੇ ਬੋਲਦੀ ਨਹੀਂ
Simple ਜਿਹੀ ਗੱਲ ਤੈਨੂੰ ਚਾਉਂਦੀ ਆ ਕੁੜੀ
Quan ਵੇ ਮੈਂ ਤੇਰੇ ਅੱਗੇ ਬੋਲਦੀ ਨਹੀਂ
Fashion ਆਂ ਦੀ ਬੜੀ ਨਾ ਸ਼ੁਕੀਨ ਸੋਹਣਿਆਂ
ਓ ਤੇਰੇ ਦਿਲ ਵਾਲੀ ਜੱਟਾ ਮੈਂ ਨੀ ਜਾਣ ’ਦੀ
ਓ ਤੇਰੇ ਦਿਲ ਵਾਲੀ ਜੱਟਾ ਮੈਂ ਨੀ ਜਾਣ ’ਦੀ