ਹੋ ਸਾਇਆ ਵੇ, ਸਾਇਆ ਵੇ, ਸਾਇਆ ਵੇ,
ਓ ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਤੇਰੀ ਜਿੰਦੜੀ ਦੇ ਵਿਚ ਚਾਰ, ਭਰੋਸਾ ਕਲ ਦਾ ਨੀ,
ਤੂ ਕਰ ਸਾਈ ਨਾਲ ਪ੍ਯਾਰ ਭਰੋਸਾ, ਪਲ ਦਾ ਨਈ
ਤੂ ਕਰ ਸਾਈ ਨਾਲ ਪ੍ਯਾਰ ਭਰੋਸਾ, ਪਲ ਦਾ ਨਈ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਹੋ ਕੋਈ ਕਿਹੰਦਾ, ਓ ਦੂਰ ਵਸੇਂਦਾ, ਹੋ ਕੋਈ ਕੇਂਦਾ ਓ ਨੇਡੇ
ਕੋਈ ਕਿਹੰਦਾ ਓ ਪਥਰਾਂ ਦੇ ਵਿਚ, ਓ ਕੋਈ ਕਿਹੰਦਾ ਵਿਚ ਮੇਰੇ
ਬੁੱਲੇ ਸ਼ਾਹ ਮੇਰਾ ਯਾਰ ਤਾਂ ਐਸਾ ਓ ਬੁੱਲੇ ਸ਼ਾਹ ਮੇਰਾ ਯਾਰ ਤਾਂ ਐਸਾ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਕੋਈ ਕਿਹੰਦਾ ਗੰਗਾ ਚਲੀਏ ਕੋਈ ਕਿਹੰਦਾ ਗੰਗਾ ਚਲੀਏ
ਉਸ ਮਸਤੀ ਦੇ ਵਿਚ ਤਰੀਏ ਉਸ ਮਸਤੀ ਦੇ ਵਿਚ ਤਰੀਏ
ਸਚ ਆਖਦੇ ਲੋਕ ਸਿਯਾਨੇ ਓ ਸਚ ਆਖਦੇ ਲੋਕ ਸਿਯਾਨੇ
ਗੱਲਾਂ ਮੁਹ ਤੇ ਸੱਚੀਆਂ ਕਰੀਏ,
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ
ਸਾਈ ਵੇ ਸਾਈ ਵੇ ਸੁਣ ਸਾਇਆ , ਮੇਰੇ ਓ ਸਾਇਆ