So check it out, put this on there
All you motherfucking haters out there
Can suck my motherfucking dick
And we still smoking, what?
ਮੇਰੀ ਮੰਗ੍ਦੇ ਕਿਉਂ ਮੌਤ, ਮੇਰੇ ਵੈਰੀ
ਨੀ ਦੱਸੂ ਸੱਚੀਆਂ ਸੁਨ ਲਈ ਕੱਲੀ ਕੈਰੀ
ਚੁਪ ਕਰਕੇ ਨੀ ਮੰਗ੍ਦੇ ਕਿਉਂ ਮੌਤ ਮੇਰੇ ਵੈਰੀ
ਪਿਹਲੀ ਗੱਲ ਕੇ ਕਿਸੇ ਨਾਲ ਮੇਲ-ਜੋਲ ਨੀ ਮੇਰਾ
ਬੜੇ ਕਾਰਣ ਡੂੰਗੇ ਆ ਤਾ ਹੀ ਢੱਕਿਆ ਚਿਹਰਾ
ਨੀ ਕੱਲਾ ਤੁਰਿਆ ਕੱਲੇ ਨੇ ਰਾਹ ਵਖਰੇ ਬਣਾਏ
ਮੇਰੀ ਦੇਖਕੇ ਤਰੱਕੀ ਫਿਰਦੇ ਆ ਘਬਰਾਏ
ਦਿਲ ਲੋਨ ਲਈ ਵੇਲ ਨੀ ਸਮਾ ਗੌਣ ਲਈ ਹੀ ਕਡਾ
ਵਾਂਗ ਬਾਕੀਆਂ ਦੇ ਪੱਲੇ ਨਾ ਮੈਂ ਲੇਬਲ'ਆਂ ਤੋ ਅੱਡਾਂ
ਵਹਿਮ ਕੱਡੇ ਗੀਤਕਾਰੀ ਯਾਰੀ ਕਾਟੇ ਬੰਦੇ'ਆਂ ਨਾ
ਪੈਸਾ ਸ਼ਰੇਆਮ ਸ਼ਾਪਦੇ ਆਂ ਮਾੜੇ ਧੰਦਿਆਂ ਨਾ
ਇਹਨਾਂ ਦੇ ਦਿਲਾਂ ਚ ਖਾਰ ਤੇ ਜ਼ੁਬਾਨੇ ਮੇਰਾ ਨਾਮ
ਗੱਲ ਬਣੇ ਨਾ ਮੇਰੇ ਜਹੀ, ਜੀਣਾ ਹੋਯਾ ਆ ਹਰਾਮ
ਭੂਖ ਨੰਗ ਜਹੀ ਨਾ ਪੱਲੇ ਖੇਡ ਦੇ ਸਿਯਾਸਤਾ
ਤੇ ਠੰਡੀ ਚਾਲ ਦੀ ਨਿਸ਼ਾਨੀ ਰਜ਼ੀਆ ਬਰਾਸਤਾ
ਜਿੰਨਾ ਪਿੱਛੇ ਏ ਜਾਂਦੇ ਆ, ਓ ਮੇਰੇ ਪਿੱਛੇ ਆ ਜਾਂਦੀ ਆ
ਮੈਨੂ ਦੇਣੇ ਆਕੇ ਪੈਸਾ, ਇਹਨਾਂ ਕੋਲੋ ਖਾਂਦੀ ਆ
ਤੇ ਕਰੇ self defense ਲਗਾ ਰਹਿੰਦਾ ਡੱਬ ਨਾਲ
ਜਿਂਨੂ ਕਹਿੰਦੇ ਏ ਘੋੜਾ ਮੇਰੇ ਲਈ ਓ ਮੱਠੀ ਚਾਲ, ਗੁਰਰੱਰ
ਮਾਮੇ chase ਤੇ ਵੈਲੀ ਦਾ ਪੈਰ ਰਾਸ ਤੇ
ਗੱਡੀ ਚ ਬੈਠਾ ਛਾਪਾ ਗੀਤ ਨਾ ਹੀ ਫਿਕਰ ਕੋਈ face ਤੇ
ਨੀ ਮੇਰੀ ਲਿਖਤ-ਸਿਫਤ ਦੀ ਨੀ ਮੇਰੀ ਭੁਖੀ ਰਖਾ ਦਿਲ ਚ
ਇਹਨਾਂ ਗੱਲਾਂ ਤੋ ਸੜਨ ਏ ਸੰਪ ਸਾਲੇ ਜੇਹਰੀ (ਸੰਪ ਜੇਹਰੀ)
ਮੇਰੀ ਮੰਗ੍ਦੇ ਕਿਉਂ ਮੌਤ, ਮੇਰੇ ਵੈਰੀ (ਮੇਰੇ ਵੈਰੀ)
ਦੱਸੂ ਸੱਚੀਆਂ ਸੁਨ ਲਈ ਕੱਲੀ ਕੈਰੀ
ਚੁਪ ਕਰਕੇ ਨੀ ਮੰਗ੍ਦੇ ਕਿਉਂ ਮੌਤ ਮੇਰੇ ਵੈਰੀ (ਮੇਰੇ ਵੈਰੀ)
ਪਿੰਡ ਬੈਠਿਆਂ Surrey ਚ ਹੱਥ ਹੋਲ਼ਾ ਕਰ ਦੀਏ
ਜੱਟ dollar ਤੇ anti ਮੇਰੇ ਸਾਰੇ ਆ ਰੁਪਈਏ (ਵਾਹ)
ਅੱਖਾਂ ਚੜੀਆਂ ਤੜੀਆਂ ਕਰ੍ਨ ਨੀ ਦਿੰਦੀ ਆ
ਨੀ ਓਹਨੇ ਯਾਰ ਤੇਰੇ ਜਿੰਨੀ ਆਂ ਮੱਥੇ ਤੇ ਬਿੰਦੀਆਂ
ਤੇ ਹੱਥ ਪਿਆਰ ਨੂ ਪੌਣ ਨਾ ਦੇਣ ਹੱਥਕੜੀਆਂ
ਨੀ ਗੱਲਾਂ foreign ਕੌਰਨ ਜੇਹੀਆਂ full ਰੜੀਆਂ
ਤੇ Boss game ਚ ਨੀ ਔਣਾ game host ਕਰੂਗਾ
ਖੌਫ ਕਿਸੇ ਦਾ ਨੀ ਬੱਸ ਏਕ ਰੱਬ ਤੋਂ ਡਰੂੰਗਾ
ਮੇਰੇ ਤੋਂ ਬੜਾ ਕੁਜ ਐਨਾ ਤੂ ਕੁਛ ਪੁੱਛਣੀ
ਜਾਕੇ ਕਿਹੜੀ ਗੱਲੋਂ ਜੱਟ ਕੋਲੋਂ ਖੁਸ਼ ਨੀ
ਮੇਰੇ ਪੱਲੇ ਆ ਮਿਹਨਤ ਕਈ ਦੱਲੇ ਆ ਦੇ ਤੁੱਕਾ dad chart ਚ
ਤੇ ਜੱਟ ਦਾ ਚਲਦਾ ਆ ਮਾਲ ਸੂਖਾ
ਪੀਠ ਲਗਣ ਨੀ ਦੇਣੀ ਦਿੰਦੀ ਕਲਮ guarantee
ਚਿਹਰਾ ਦਿੱਸੇ ਨਾ ਕਿ ਸਾਡੀ ਹਜੇ ਚਲਦੀ ਯਾ ਸ਼ਾਂਤੀ
ਮੌਤ ਕਰਕੇ crush ਨਿਤ ਫੰਕਦਾ shoot ਦਾ
ਤੇਰੇ ਸ਼ਹਿਰ ਨਾਮ ਜੱਟ ਦਾ ਤੇ ਰੋਲਾ ਰੋਂਦਾ ਬਾਲੀ ਕੂੰਕ ਦਾ
ਪੈਰ ਖਤਰੇ ਚ ਦੀਨੋ ਦਿਨ ਹੀ ਜਾਂ ਖ਼ੂਬੀ ਮੇਰੇ
ਕਈ ਵੱਡੇ'ਆਂ star 'ਆਂ ਦੇ ਪਾਏ ਆ ਕਾਲੇ ਘੇਰੇ
ਜੂਆ ਜਿੰਦਗੀ ਮੇਰੀ, ਮੈਂ ਖੁਲੇ ਦਿਲ ਨਾਲ ਖੇਡਾਂ
ਦਿਲੋਂ ਚਲਕੇ ਲੋਕਾਂ ਨਾ ਖਾਕੇ ਬੈਠਾ ਵੱਡਾ ਠੇਡਾ
ਬੋਲ ਧਰਜਾ ਤੇ ਨੱਚਣ ਪੱਟੇ ਤੇ ਗੋਲੀਆਂ
ਨੀ ਨਿੱਕਾ ਨਾਮ ਮੇਰਾ devil ਤੇ ਤੂੰ ਹੀ ਭੋਲੀ'ਆਂ
ਤੇ ਗੱਲ ਮੁਕਣੀ ਨੀ ਮੇਰੀ, ਗੱਲ ਬਾਤ ਐਸੀ ਕਰੀ
ਹਰ ਸ਼ਹਿਰ ਸਾਂਪਰ੍ਕ'ਚ ਰਖਾ ਏਕ ਪਰੀ
ਬੜੇ ਚੱਕਰਾਂ ਕਾਰਣ ਜਿੰਦ ਲਂਗੁ ਕੱਲੀ ਕੈਰੀ
ਮੇਰੀ ਮੰਗ੍ਦੇ ਕਿਉਂ ਮੌਤ, ਮੇਰੇ ਵੈਰੀ
ਦੱਸੂ ਸੱਚੀਆਂ ਸੁਨ ਲਈ ਕੱਲੀ ਕੈਰੀ (ਮੰਗ੍ਦੇ ਕਿਉਂ ਮੌਤ, ਮੇਰੇ ਵੈਰੀ)
ਚੁਪ ਕਰਕੇ ਨੀ ਮੰਗ੍ਦੇ ਕਿਉਂ ਮੌਤ ਮੇਰੇ ਵੈਰੀ