LyricFind Logo
LyricFind Logo
Profile image icon
Share icon
Lyrics
ਮੰਨ ਲਿਆ ਖਿਡਾਉਣਾ ਮੈਂ
ਚੱਲ ਖੇਲ ਲਿਆ ਐ ਤੂੰ
ਤੂੰ ਮੰਨ ਯਾ ਨਾ ਮੰਨ ਵੇ
ਤੇਰੀ ਬਾਦਲ ਗਈ ਐ ਰੂਹ
ਮੈਂ ਤਰਲੇ ਪਾਉਣੀ ਆਂ
ਤੇਰੇ ਤੋਂ ਜਾਨ ਲਾਟਾਉਣੀ ਆਂ
ਵੇ ਮੈਨੂੰ ਨਾ ਛੱਡੀ
ਨਾ ਛੱਡੀ , ਨਾ ਚੜਦੀ
ਤੂੰ ਦਿਲ ਚੋਣ ਨਾ ਕੱਡੀ
ਨਾ ਕੱਡੀ , ਨਾ ਕੱਡੀ
ਵੇ ਮੈਨੂੰ ਨਾ ਆ ਛੱਡੀ , ਨਾ ਛੱਡੀ
ਤੂੰ ਦਿਲ ਚੋਣ ਨਾ ਕੱਡੀ
ਨਾ ਕੱਡੀ , ਨਾ ਕੱਡੀ

ਉਸ ਹੜ੍ਹ ਤਕ ਵੱਧ ਗਈ
ਜਿਸ ਅੱਗੇ ਮੌਤ ਖੜੀ
ਰੂਹ ਨਿਕਲ ਰਹੀ ਤੰਨ ਚੋਣ
ਬੱਸ ਖੁਦ ਨੂੰ ਰੋਕ ਖੜੀ
ਬੱਸ ਖੁਦ ਨੂੰ ਰੋਕ ਖੜੀ
ਉਸ ਹੜ੍ਹ ਤਕ ਵੱਧ ਗਈ
ਜਿਸ ਅੱਗੇ ਮੌਤ ਖੜੀ
ਰੂਹ ਨਿਕਲ ਰਹੀ ਤੰਨ ਚੋਣ
ਬੱਸ ਖੁਦ ਨੂੰ ਰੋਕ ਖੜੀ
ਤੇਰਾ ਇੰਤਜ਼ਾਰ ਕਿੰਨਾ ਕਰਦੀ
ਮੈਂ ਤੈਨੂੰ ਪਿਆਰ ਕਿੰਨਾ ਕਰਦੀ
ਮੈਂ ਤਰਲੇ ਪਾਉਣੀ ਆਂ
ਤੇਰੇ ਤੋਂ ਜਾਨ ਲਾਟਾਉਣੀ ਆਂ
ਵੇ ਮੈਨੂੰ ਨਾ ਛੱਡੀ
ਨਾ ਛੱਡੀ , ਨਾ ਛੱਡੀ
ਤੂੰ ਦਿਲ ਚੋਣ ਨਾ ਕੱਡੀ
ਨਾ ਕੱਡੀ , ਨਾ ਕੱਡੀ

ਕਿਉਂ ਮੈਨੂੰ ਕਹਿੰਦਾ ਰਿਹਾ
ਕੇ ਕੁਝ ਨਈ ਹੋਵੇਂਗਾ
ਇਕ ਦਿਨ ਤੂੰ ਰੋਵੇਂਗਾ
ਤੂੰ ਚੁੱਪ ਨਈ ਹੋਵੇਂਗਾ
ਕਿਉਂ ਮੈਨੂੰ ਲੱਗਦਾ ਐ
ਬੇਵਫਾ ਤੂੰ ਨਈ ਮੈਂ ਹੀ ਆਂ
ਕਹਿੰਦੀ ਸੀ ਮਰਜੂ ਤੇਰੇ ਬਿਨ
ਪਾਰ ਮੈਂ ਅੱਜ ਵੀ ਰਿਹਾ ਰਹੀ ਆਂ
ਰਾਜ ਫਤਿਹਪੁਰ ਅੱਖ ਭਰਦੀ
ਮੈਂ ਅੱਜ ਵੀ ਤੇਰੇ ਤੋਂ ਡਰਦੀ
ਮੈਂ ਤਰਲੇ ਪਾਉਣੀ ਆਂ
ਤੇਰੇ ਤੋਂ ਜਾਨ ਲਾਟਾਉਣੀ ਆਂ

WRITERS

RAJ FATEHPUR, SUNNY VIK

PUBLISHERS

Lyrics © Royalty Network

Share icon and text

Share


See A Problem With Something?

Lyrics

Other