ਵੱਗੀਆਂ ਹਵਾਵਾਂ ਭਾਂਵੇਂ ਬੜੀਆਂ
ਵੱਗੀਆਂ ਹਵਾਵਾਂ ਭਾਂਵੇਂ ਬੜੀਆਂ
ਓਹਦੇ ਜੀ ਹਨੇਰੀ ਕੋਯੀ ਝੁੱਲ ਵੀ ਨਈ
ਵੱਗੀਆਂ ਹਵਾਵਾਂ ਭਾਂਵੇਂ ਬੜੀਆਂ
ਓਹਦੇ ਜੀ ਹਨੇਰੀ ਕੋਯੀ ਝੁੱਲ ਵੀ ਨਈ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਟੰਗੇ ਤਸਵੀਰਾਂ ਵਾਂਗੂ ਛਾ ਰਿਹ ਗਏ
ਹਾਸੇ ਲੇ ਗਯੀ ਨਾਲ ਦੁਖ ਪੱਲੇ ਪੈ ਗਏ
ਹਾਸੇ ਲੇ ਗਯੀ ਨਾਲ ਦੁਖ ਪੱਲੇ ਪੈ ਗਏ
ਓਹਦੇ ਬਿਨਾ ਗਲ ਕੋਈ ਖੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
ਚਿਰਾਂ ਪਿੱਛੋਂ ਓਦੀ ਯਾਦ ਆ ਜਾਂਦੀ ਏ
ਹਾਏ ਦਿਲ ਚੰਦਰੇ ਨੂ ਤਡਪਾ ਜਾਂਦੀ ਏ
ਓ ਮੇਰੇ ਬਿਨਾ ਹੋਰ ਕੀਤੇ ਡੁਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ
ਮੇਰੇ ਚੰਗੇ ਮੰਦੇ ਬੋਲੇ ਬੋਲ ਸਿਹੰਦੀ ਰਹੀ
ਤੇਰੀਆਂ ਮੈਂ ਸ਼ਾਹ ਅਲੀ ਮੈਨੂ ਕਿਹੰਦੀ ਰਹੀ
ਤੇਰੀਆਂ ਆਂ ਮੈਂ ਸ਼ਾਹ ਅਲੀ ਮੈਨੂ ਕਿਹੰਦੀ ਰਹੀ
ਕੋਠੀਆਂ ਤੇ car ਆਂ ਵਾਲੇ ਹੋ ਗਏ
ਕੋਠੀਆਂ ਤੇ car ਆਂ ਵਾਲੇ ਹੋ ਗਏ
ਓਹਦੇ ਬਿਨਾ ਪੱਲੇ ਸਾਡੇ ਕੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਹੋ ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ
ਹੋਰ ਨਾਲ ਦਿਲ ਕਿਂਵੇਂ ਲਾ ਲੀਏ
ਪਿਹਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋ