ਮੇਰੇ ਸਤਗੁਰੂ ਜੀ ਤੁਸੀ ਮਿਹਰ ਕਰੋ
ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ
ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ
ਮੇਰੇ ਸਤਗੁਰੂ ਜੀ ਤੁਸੀ ਮਿਹਰ ਕਰੋ
ਮੈਂ ਵੀ ਦਰ ਤੇ ਆਸ ਲਗਾਈ ਹੋਈ ਯਾ
ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ
ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ
ਮੇਰੇ ਸਤਿਗੁਰੂ ਜੀ ਤੁਸੀ ਮਿਹਰ ਕਰੋ
ਈ ਸੋਚ ਕੇ ਮੈਂ ਘਬਰਾਈਂ ਹੋਈ ਯਾ
ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ
ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ
ਮੇਰੇ ਸਤਿਗੁਰੂ ਜੀ ਤੁਸੀ ਮਿਹਰ ਕਰੋ