ਕਦੇ mom ਨੂ ਮਨਾਵਾ ਕਦੇ dad ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
ਹੋ ਸੁੱਟ ਲੂ ਗੱਲਾਸੀ ਵਿਚ ਗਿੱਚੀ ਕੋਲੋਂ ਫੜਕੇ
ਹੋ ਬੋਤਲ ਡਕਾਰ ਜੁ ਮੈਂ ਤੇਰੇ ਸਿਰ ਚੜਕੇ
ਹੋ ਸੁੱਟ ਲੂ ਗੱਲਾਸੀ ਵਿਚ ਗਿੱਚੀ ਕੋਲੋਂ ਫੜਕੇ
ਹੋ ਬੋਤਲ ਡਕਾਰ ਜੁ ਮੈਂ ਤੇਰੇ ਸਿਰ ਚੜਕੇ
ਨੀ ਫਾਏਦਾ company ਦਾ ਘਾਟਾ ਏਸ mad ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
Ice cube ਵਾਲਾ ਡੱਬਾ ਰਖੂ ਭਰਕੇ
Coke ਪੰਜ ਖਿਛੁ ਪੇਗ ਠੰਡਾ ਠਾਰ ਕਰਕੇ
Ice cube ਵਾਲਾ ਡੱਬਾ ਰਖੂ ਭਰਕੇ
Coke ਪੰਜ ਖਿਛੁ ਪੇਗ ਠੰਡਾ ਠਾਰ ਕਰਕੇ
ਨੀ ਰਖ ਦਾਦਾ ਥੱਲੇ ਮੂਹ ਚ ਖੱਬੀ side ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
ਓਏ ਆਖੀ ਜਾਵੇ ਜਿਹੜਾ ਕਾਹਲੋਂ ਸਿਰੇ ਦਾ ਸ਼ਰਾਬੀ ਆ
ਓਏ ਅਸੀ ਕੇਡਾ ਕਿਸੇ ਕੋਲੋ ਲੈਕੇ ਪੀਤੀ ਖਾਦੀ ਆ
ਓਏ ਆਖੀ ਜਾਵੇ ਜਿਹੜਾ ਕਾਹਲੋਂ ਸਿਰੇ ਦਾ ਸ਼ਰਾਬੀ ਆ
ਓਏ ਅਸੀ ਕੇਡਾ ਕਿਸੇ ਕੋਲੋ ਲੈਕੇ ਪੀਤੀ ਖਾਦੀ ਆ
ਮੈਂ ਪਿਹਲਾਂ ਵੱਡਾ ਜਾਕੇ ਓਸੇ ਵੱਡੇ ਵੈਦ ਨੂ
ਮੈਂ ਜਾਨੋਂ ਮਰਦੂੰਗਾ Royal Stag ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ