ਓ ਭਾਉ ਭਾਉ ਕਹਿੰਦੇ ਨਾ ਕੋਈ ਹੇਰਾ ਫੇਰੀਆਂ
ਰਾਵੀ ਆਲੇ ਪਾਣੀਆਂ ਦਾ ਵੱਜੇ ਏਰੀਆ
ਪਹਿਰੇਦਾਰ ਬੜੇ ਮੂੰਹੋਂ ਕਹਿ ਗੱਲ ਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਝੋਟੇ ਦੇ ਸਿਰ ਮਿੱਟੀ ਵਾਹਨਾਂ ਦੀ
ਕੰਮ ਦਿੰਦੀ ਜੋ ਸੋਨੇ ਆਲਿਆਂ ਜੋ
ਬੂਰੀਆਂ ਦੇ ਮੱਖਣ ਤੇ ਰਹੇ ਪਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਬਹਿਕੇ ਵੱਟਾਂ ਉੱਤੇ ਗਯਾ ਏ ਬੜਾ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਬਹਿਕੇ ਵੱਟਾਂ ਉੱਤੇ ਗਯਾ ਏ ਬੜਾ
ਓ ਸੱਪਾਂ ਦੀਆਂ ਸਿਰਿਆਂ ਨੂੰ ਰਹਿਣ ਨੱਪ ਦੇ
ਪੱਟੀ ਦੇ ਆ ਜੇਤੂ ਬੱਬੇ ਹਾਲੀ ਕੱਪ ਦੇ
ਲਾਉਂਦੇ ਦੰਡ ਬੈਠਕੇ ਆ ਕਿੱਥੇ ਟਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
65-65 ਇੰਚ ਰੱਖੀਆਂ ਨੇ ਘੋੜਿਆਂ
ਕੁੱਤੇ ਕਰਦੇ ਸ਼ਿਕਾਰ ਬੋਟੀ ਬੋਟੀ ਖੱਲ ਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ
ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਬਹਿਕੇ ਵੱਟਾਂ ਉੱਤੇ ਗਯਾ ਏ ਬੜਾ
ਮਿੱਟੀ ਮਾਝੇ ਦੀ ਸਿਖਾਇਆ ਏ ਬੜਾ
ਬਹਿਕੇ ਵੱਟਾਂ ਉੱਤੇ ਗਯਾ ਏ ਬੜਾ