ਲੁੱਟਣਾ ਪ੍ਯਾ ਤੇ ਸਾਰਾ ਸ਼ਿਅਰ ਲੁੱਟ ਲਵਾਂਗੇ
ਨੇਹਲ਼ੇ ਦੇਹਲੇ ਛੱਡ ਵੇਖੀਂ ਯਕੇ ਕੁੱਟ ਲਵਾਂਗੇ
ਫੇਰ ਮਿਲੀ ਕਦੇ ਅਜ ਮੌਤ ਨੂੰ ਵੀ ਕਵਾਂਗੇ
ਯਾਰਾਂ ਦੀ ਨਾ ਪੀਠ ਕਦੇ ਲਗਨ ਦਵਾਂਗੇ
ਮਿਲੀ ਗੁੜਤੀ ਚ ਦਾਰੂ ਕਰ ਰਫਲਾਂ ਦੀ ਛਾਹਾ ਵੇ
ਨਾਨਕੇ ਆ ਥਾਣਾ ਵੈਲੀ ਤੀਜੇ ਦਿਨ ਜਾ ਵੇ
ਵਿਆਹ ਉਕਲਾਵੇ ਕੋਈ ਸ਼ਕੀਨਣ ਜੋ ਆਵੇ
ਹੋ ਕੇ ਯਾਮੇਹ ਤੇ ਸ੍ਵਾਰ ਡੱਬ ਵਿਚ ਹਥਿਆਰ
ਯਾਰੀ ਵਾਸ੍ਤੇ ਮਾਰਨ ਚਲੇ ਡਾਕਾ
ਵੈਲੀ ਬਣਦੇ ਨੇ ਜੰਮਦੀ ਨੀ ਕਿਸੇ ਮਾਂ ਦੀ ਕੁਖ
ਸਾਨੂ ਜਿੱਤ ਦੀ ਨਾ ਖੁਸ਼ੀ ਨਾ ਈ ਹਾਰਾ ਦਾ ਆਏ ਦੁਖ
ਸਾਡੀ ਰੋਲਗੀ ਜਵਾਨੀ ਰਾਜਨੀਤੀ ਦੀ ਆਏ ਰੁੱਤ
ਮਰਨੇ ਦਾ ਖੌਫ ਤੇ ਮਾਸ਼ੂਕ ਸਾਡੀ ਮੌਤ
ਤਾਨ੍ਹੀ ਕਮਬਦਾ ਆਏ ਸਾਰਾ ਹੇ ਇਲਾਕਾ
ਸੀਨੇ ਕਰਨਗੇ ਵੱਡਾ ਕੋਈ ਧਮਾਕਾ
ਧਮਾਕਾ..ਧਮਾਕਾ..ਧਮਾਕਾ ਧਮਾਕਾ ਧਮਾਕਾ