ਦੇਖ ਅਠਾਰਾਂ ਟਾਇਰਾਂ ਸਾਰਿਯਾ ਹੀ ਗੱਡੀਆਂ ਨੇ,
ਇਕ ਸੌ ਉੱਤੇ ਸਾਰਿਆ ਹੀ ਛੱਡਿਆ ਨੇ,
ਓ ਪੇਂਦੀ ਆ ਫਿਕਰ ਮੈਨੂ ਚਾਹ ਦੇ ਪਿਆਲੇ ਦੀ,
ਦੂਜੀ ਆ ਫਿਕਰ ਪਿਛੇ ਭਰੇ ਹੋਏ ਟ੍ਰਾਲੇ ਦੀ,
ਓ ਪੇਂਦੀ ਆ ਫਿਕਰ ਮੈਨੂ ਚਾਹ ਦੇ ਪਿਆਲੇ ਦੀ,
ਦੂਜੀ ਆ ਫਿਕਰ ਪਿਛੇ ਭਰੇ ਹੋਏ ਟ੍ਰਾਲੇ ਦੀ,
ਬਾਬੇ ਨੂ ਧੀਆਂ ਕੇ ਨੀ ਮੈਂ ਨੀਕਲਾ ਸ੍ਕੇਲ ਵਿਚੋਂ,
ਬਾਬੇ ਨੂ ਧੀਆਂ ਕੇ ਨੀ ਮੈਂ ਨੀਕਲਾ ਸ੍ਕੇਲ ਵਿਚੋਂ,
ਮਿਸ ਕਾਲ ਹੋਗੀ ਡਿਸਪੈਚ ਆਲੇ ਪਾਲੇ ਦੀ,
ਸੱਬ tension ਆ ਦਿਮਾਗ ਵਿਚੋਂ ਪਜੀਆ ਨੇ,
Border ਟਪਾਕੇ ਜਦੋਂ ਬਡਾ ਅਮੇਰਿਕਾ ਨੂ,
ਤੂ ਵੀ ਬਿੱਲੋ ਗਿਣਦੀ ਤਾਂ ਹੋਏਂਗੀ ਤਰੀਕਾਂ ਨੂ,
Border ਟਪਾਕੇ ਜਦੋਂ ਬਡਾ ਅਮੇਰਿਕਾ ਨੂ,
ਤੂ ਵੀ ਬਿੱਲੋ ਗਿਣਦੀ ਤਾਂ ਹੋਏਂਗੀ ਤਰੀਕਾਂ ਨੂ,
ਇਕ ਤੇਰੀ ਯਾਦ ਦੂਜਾ ਲਾਰੇ dispatch ਰਾ ਦੇ,
ਇਕ ਤੇਰੀ ਯਾਦ ਦੂਜਾ ਲਾਰੇ dispatch ਰਾ ਦੇ,
ਗਿਨੇਯਾ ਨਾ ਲੋਡ ਹਜੇ ਕੜਲੀ ਉਡੀਕਾਂ ਤੂ,
ਖਾਸੇ ਚਿਰਾਂ ਬਾਦ ਸੀਪਾਂ ਅੱਜ ਲਗਿਆ ਨੇ,
ਦੇਖ ਅਠਾਰਾਂ ਟਾਇਰਾਂ ਸਾਰਿਯਾ ਹੀ ਗੱਡੀਆਂ ਨੇ,
ਬਾਪੂ ਆਲੀ ਟਾਟਾ ਉੱਤੇ ਹਥ ਖੋਲ ਆਯਾ ਸੀ,
7 ਲਖ ਲਾਕੇ ਮੁੰਡਾ ਚਾਚੇ ਕੋਲ ਆਯਾ ਸੀ,
ਬਾਪੂ ਆਲੀ ਟਾਟਾ ਉੱਤੇ ਹਥ ਖੋਲ ਆਯਾ ਸੀ,
7 ਲਖ ਲਾਕੇ ਮੁੰਡਾ ਚਾਚੇ ਕੋਲ ਆਯਾ ਸੀ,
ਤੀਲਾ ਤੀਲਾ ਜੋੜ ਅੱਜ ਖੋਲਤੀ Transport
ਤੀਲਾ ਤੀਲਾ ਜੋੜ ਅੱਜ ਖੋਲਤੀ Transport
ਤਾਂ ਹੀ ਕਮ ਲੋਟ ਮਾੜਾ ਟਾਇਮ ਨਾ ਭੁਲਾਈਆਂ ਸੀ,
ਕਦੇ ਕਿੱਤੀਯਾਂ ਨਾ ਕਿਸੇ ਨਾਲ ਠਗਿਆ ਨੇ,
ਦੇਖ ਅਠਾਰਾਂ ਟਾਇਰਾਂ ਸਾਰਿਯਾ ਹੀ ਗੱਡੀਆਂ ਨੇ,