Byg Byrd on the beat! ,Byg Byrd on the beat!
ਨੀ ਮੈਂ ਹੱਕ ਦੀ ਕਮਾਈ ਵਿਚ ਗੇਹੜੇ ਕਰਦਾ
ਨੀ ਮੈਂ ਹੱਕ ਦੀ ਕਮਾਈ ਵਿਚ ਗੇਹੜੇ ਕਰਦਾ
ਸਾਲੇ ਮਚਦੇ ਸ਼ਰੀਕ ਨੇ fraud ਬਣ ਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਮੈਨੂ thief ਆਖਦੀ ਤੇਰੀ ਹੁਡ ਦੇ
ਸ਼ਹਿਰ ਦੀ police ਮੈਨੂ thief ਆਖਦੀ
ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਹੋ ਕਾਤਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ
ਦਿਲਾਂ ਦੇ ਆਂ ਹੀਰੇ ਬਸ ਕਮ ਬੁਰੇ ਨੀ
ਸੜਕਾਂ ਦੇ ਉੱਤੇ ਜ਼ਿੰਦਗੀ ਹਾਂ ਭਾਲ੍ਦੇ
ਲੈਕੇ ਡੱਬਾ ਵਿਚ ਮੌਤ ਹਥਾਂ ਵਿਚ ਛੁਰੇ ਨੀ
ਹੋ ਮਰ ਜਾਂਦੇ ਜੱਟ bow down ਹੁੰਦੇ ਨਾ
ਸਾਡਾ ਮੁੱਡ ਤੋਂ ਹੀ ਲੋਕ ਏ record ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ