logo
Lyric cover art as blurred background
Lyric cover art

Nikka Zaildar 2 (Original Motion Picture Sound...

2017

Mehndi

Apple Music logo
Apple Music logo

Deezer logo
Deezer logo

Spotify logo
Spotify logo
Share icon
Lyrics
ਸੁਹਾਗਨ ਤੋਂ ਮੈਂ ਬਣੀ ਅਪਾਗਨ ਤੈ ਕੈਸੀ ਸੱਟ ਚੰਦਰੇਯਾ ਮਾਰੀ
ਹੋ ਤੀਲਾ ਤੀਲਾ ਹੋ ਗਈ ਵੇ ਸੱਜਣਾ ਹਾਏ ਤੀਲਾ ਤੀਲਾ ਹੋ ਗਈ ਵੇ ਸੱਜਣਾ
ਸਾਡੀ ਸਦਰਾਂ ਭਰੀ ਕਯਾਰੀ
ਮੇਹੰਦੀ ਤਲੀਆਂ ਤੋਂ ਲੇਹ ਗਈ ਮੈਂ ਪਰੋਨੀ ਬਣੀ ਰਿਹ ਗਈ
ਪਰੋਨੀ ਬਣੀ ਰਿਹ ਗਈ
ਮੇਹੰਦੀ ਤਲੀਆਂ ਤੋਂ ਲੇਹ ਗਈ ਮੈਂ ਪਰੋਨੀ ਬਣੀ ਰਿਹ ਗਈ
ਹੋ ਚਾਰੇ ਪਾਸੇ ਚੰਨਾ ਮਸ਼ਹੂਰ ਹੋ ਕੇ ਹਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ

ਉਸ ਪਿੰਡ ਦਾ ਕਿ ਰਿਹਨਾ ਜਿਦੇ ਉੱਜਡ ਗਏ ਰਾਹ ਵੇ
ਰਾਹਾਂ ਤੇ ਗਵਾਚੇ ਮੇਰੇ ਫੂਲਾਂ ਜਿਹੇ ਚਾਹ ਵੇ
ਫੂਲਾਂ ਜਿਹੇ ਚਾਹ ਵੇ
ਉਸ ਪਿੰਡ ਦਾ ਕਿ ਰਿਹਨਾ ਜਿਦੇ ਉੱਜਡ ਗਏ ਰਾਹ ਵੇ
ਰਾਹਾਂ ਤੇ ਗਵਾਚੇ ਮੇਰੇ ਫੂਲਾਂ ਜਿਹੇ ਚਾਹ ਵੇ
ਸੀ ਮੁਕਦਮੇ ਤਾਂ ਲਖਾਂ ਤੇ ਮੈਂ ਇੱਕ ਚੋ ਬੜੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ

ਕੇਹਰ ਸੋਚਾਂ ਨੇ ਮਚਾਯਾ ਸਾਨੂ ਲੇਖਾਂ ਨੇ ਹਰਾਯਾ
ਸਾਨੂ ਦੇਣ ਲਈ ਸਜ਼ਾ ਵੇ ਰੱਬ ਆਪ ਥੱਲੇ ਆਯਾ
ਰੱਬ ਆਪ ਥੱਲੇ ਆਯਾ
ਕੇਹਰ ਸੋਚਾਂ ਨੇ ਮਚਾਯਾ ਸਾਨੂ ਲੇਖਾਂ ਨੇ ਹਰਾਯਾ
ਸਾਨੂ ਦੇਣ ਲਈ ਸਜ਼ਾ ਵੇ ਰੱਬ ਧਰਤੀ ਤੇ ਆਯਾ
ਤੂਹੀ ਦੱਸੀ ਦਾਵੇਦਾਰਾ ਵੇ ਮੈਂ ਖੋਟੀ ਕੇ ਖਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ
ਇੱਕੋ ਦੁਖ ਰਿਹਨਾ ਤੈਥੋਂ ਦੂਰ ਹੋ ਕੇ ਮਰੀ ਆ

WRITERS

HASANVIR CHAHAL, PARDEEP SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other